29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਦਿੱਲੀ ਹਵਾਈ ਅੱਡੇ 'ਤੇ ਹੁਣ ਤੱਕ 100 ਉਡਾਣਾਂ ਰੱਦ

ਨਵੀਂ ਦਿੱਲੀ, 1 ਮਾਰਚ - ਸੂਤਰਾਂ ਅਨੁਸਾਰ ਈਰਾਨ ਅਤੇ ਮੱਧ ਪੂਰਬ ਦੇ ਕੁਝ ਹਿੱਸਿਆਂ 'ਤੇ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ, ਦਿੱਲੀ ਹਵਾਈ ਅੱਡੇ 'ਤੇ ਹੁਣ ਤੱਕ 60 ਰਵਾਨਗੀ ਅਤੇ 40 ਆਗਮਨ, ਕੁੱਲ 100 ਉਡਾਣਾਂ...

ਅਜੀਤ ਡੈਸਕ 01-03-2026

 ਨਵੀਂ ਦਿੱਲੀ, 1 ਮਾਰਚ - ਸੂਤਰਾਂ ਅਨੁਸਾਰ ਈਰਾਨ ਅਤੇ ਮੱਧ ਪੂਰਬ ਦੇ ਕੁਝ ਹਿੱਸਿਆਂ 'ਤੇ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ, ਦਿੱਲੀ ਹਵਾਈ ਅੱਡੇ 'ਤੇ ਹੁਣ ਤੱਕ 60 ਰਵਾਨਗੀ ਅਤੇ 40 ਆਗਮਨ, ਕੁੱਲ 100 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਪਿਛਲੀ ਖ਼ਬਰ ਖਾਮੇਨੇਈ ਦੀ ਮੌਤ ਦਾ ਈਰਾਨੀ ਜ਼ਰੂਰ ਬਦਲਾ ਲੈਣਗੇ - ਓਵੈਸੀ ਅਗਲੀ ਖ਼ਬਰ ਦਿੱਲੀ : ਮੱਧ ਪੂਰਬ ਦੀ ਸਥਿਤੀ ਕਾਰਨ ਏਅਰ ਇੰਡੀਆ ਨੇ ਕਈ ਉਡਾਣਾਂ ਕੀਤੀਆਂ ਰੱਦ