29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਖਾਮੇਨੇਈ ਦੀ ਮੌਤ ਦਾ ਈਰਾਨੀ ਜ਼ਰੂਰ ਬਦਲਾ ਲੈਣਗੇ - ਓਵੈਸੀ

ਹੈਦਰਬਾਦ, 1 ਮਾਰਚ - ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, "ਈਰਾਨ ਦੇ ਇਕ ਸਤਿਕਾਰਯੋਗ ਨੇਤਾ, ਅਯਾਤੁੱਲਾ ਅਲੀ ਖਾਮੇਨੇਈ ਨੂੰ ਮਾਰ ਦਿੱਤਾ ਗਿਆ, ਈਰਾਨੀ ਜ਼ਰੂਰ ਬਦਲਾ...

ਅਜੀਤ ਡੈਸਕ 01-03-2026

 ਹੈਦਰਬਾਦ, 1 ਮਾਰਚ - ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, "ਈਰਾਨ ਦੇ ਇਕ ਸਤਿਕਾਰਯੋਗ ਨੇਤਾ, ਅਯਾਤੁੱਲਾ ਅਲੀ ਖਾਮੇਨੇਈ ਨੂੰ ਮਾਰ ਦਿੱਤਾ ਗਿਆ, ਈਰਾਨੀ ਜ਼ਰੂਰ ਬਦਲਾ ਲੈਣਗੇ... ਜਦੋਂ ਜਿਨੇਵਾ ਵਿਚ ਸ਼ਾਂਤੀ ਵਾਰਤਾ ਚੱਲ ਰਹੀ ਸੀ, ਹਮਲਾ ਕੀਤਾ ਗਿਆ। ਇਹ ਇਕ ਕਾਇਰਤਾਪੂਰਨ ਅਤੇ ਅਣਮਨੁੱਖੀ ਹਮਲਾ ਹੈ... ਜੇਕਰ ਇਹ ਯੁੱਧ ਜਾਰੀ ਰਿਹਾ, ਤਾਂ ਤੇਲ ਦੀਆਂ ਕੀਮਤਾਂ ਵਧਣਗੀਆਂ ਅਤੇ 1 ਡਾਲਰ ਦੇ ਫ਼ਰਕ ਦਾ ਵੀ ਭਾਰਤੀ ਅਰਥਵਿਵਸਥਾ 'ਤੇ ਬਹੁਤ ਵੱਡਾ ਪ੍ਰਭਾਵ ਪਵੇਗਾ..."।

ਪਿਛਲੀ ਖ਼ਬਰ ਤਾਮਿਲਨਾਡੂ : ਪ੍ਰਧਾਨ ਮੰਤਰੀ ਮੋਦੀ ਵਲੋਂ ਮਦੁਰਾਈ ਵਿਚ 4,400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਗਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਹੁਣ ਤੱਕ 100 ਉਡਾਣਾਂ ਰੱਦ