23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸ਼੍ਰੀ ਗਣੇਸ਼ ਕੈਮੀਕਲਜ਼ ’ਚ ਧਮਾਕੇ ਪਿੱਛੋਂ ਲੱਗੀ ਭਿਆਨਕ ਅੱਗ

ਠਾਣੇ (ਮਹਾਰਾਸ਼ਟਰ), 9 ਮਾਰਚ (ਏ.ਐਨ.ਆਈ.)-ਅੱਜ ਸ਼ਾਮ ਅੰਬਰਨਾਥ ਐਮਆਈਡੀਸੀ ਖੇਤਰ ’ਚ ਸ਼੍ਰੀ ਗਣੇਸ਼ ਕੈਮੀਕਲਜ਼ ’ਚ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ...

ਅਜੀਤ ਡੈਸਕ 09-03-2026

ਠਾਣੇ (ਮਹਾਰਾਸ਼ਟਰ), 9 ਮਾਰਚ (ਏ.ਐਨ.ਆਈ.)-ਅੱਜ ਸ਼ਾਮ ਅੰਬਰਨਾਥ ਐਮਆਈਡੀਸੀ ਖੇਤਰ ’ਚ ਸ਼੍ਰੀ ਗਣੇਸ਼ ਕੈਮੀਕਲਜ਼ ’ਚ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੰਬਰਨਾਥ ਦੀ ਮੇਅਰ ਤੇਜਸ਼੍ਰੀ ਕਰਨਜੁਲੇ ਨੇ ਇਸ ਮੌਕੇ ਕਿਹਾ, "ਅੱਗ ਹੁਣ ਕਾਬੂ ’ਚ ਹੈ। 90% ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਜਿੰਨੀ ਜਲਦੀ ਹੋ ਸਕੇ ਅੱਗ ਬੁਝਾ ਦਿੱਤੀ ਜਾਵੇਗੀ।"

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਸਾਫ਼ ਰਾਜਨੀਤੀ ਦੀ ਗੱਲ ਕਰਨ ਤੋਂ ਪਹਿਲਾਂ ਅਮਿਤ ਸ਼ਾਹ ਖ਼ੁਦ ਅਸਤੀਫ਼ਾ ਦੇਣ- ਬੈਨਰਜੀ