25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-03-2026

ਪੱਛਮੀ ਬੰਗਾਲ : ਗੈਰ-ਕਾਨੂੰਨੀ ਕਾਲ ਸੈਂਟਰ ਦੇ ਮਾਮਲੇ ਵਿਚ ਈ.ਡੀ. ਵਲੋਂ 10 ਥਾਵਾਂ 'ਤੇ ਤਲਾਸ਼ੀ

ਸਿਲੀਗੁੜੀ (ਪੱਛਮੀ ਬੰਗਾਲ), 16 ਮਾਰਚ - ਇਨਫੋਰਸਮੈਂਟ ਡਾਇਰੈਕਟੋਰੇਟ ਇਕ ਗੈਰ-ਕਾਨੂੰਨੀ ਕਾਲ ਸੈਂਟਰ ਦੇ ਮਾਮਲੇ ਵਿਚ ਪੱਛਮੀ ਬੰਗਾਲ ਵਿਚ ਸਿਲੀਗੁੜੀ, ਹਾਵੜਾ, ਵਿਧਾਨਨਗਰ ਅਤੇ ਦੁਰਗਾਪੁਰ ਸਮੇਤ 10 ਥਾਵਾਂ...

ਅਜੀਤ ਡੈਸਕ 16-03-2026

ਸਿਲੀਗੁੜੀ (ਪੱਛਮੀ ਬੰਗਾਲ), 16 ਮਾਰਚ - ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਇਕ ਗੈਰ-ਕਾਨੂੰਨੀ ਕਾਲ ਸੈਂਟਰ ਦੇ ਮਾਮਲੇ ਵਿਚ ਪੱਛਮੀ ਬੰਗਾਲ ਵਿਚ ਸਿਲੀਗੁੜੀ, ਹਾਵੜਾ, ਵਿਧਾਨਨਗਰ ਅਤੇ ਦੁਰਗਾਪੁਰ ਸਮੇਤ 10 ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ।।ਅਧਿਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਦੇ ਟਿਕਾਣਿਆਂ 'ਤੇ ਤਲਾਸ਼ੀ ਲਈ ਜਾ ਰਹੀ ਹੈ ਉਨ੍ਹਾਂ ਵਿਚ ਸੁਰਸ਼੍ਰੀ ਕਰ, ਸਮਰਾਟ ਘੋਸ਼, ਸੁਭਾਜੀਤ ਚੱਕਰਵਰਤੀ ਅਤੇ ਹੋਰ ਸ਼ਾਮਿਲ ਹਨ।

ਪਿਛਲੀ ਖ਼ਬਰ ਕੈਬਨਿਟ ਮੰਤਰੀ ਅਨਿਲ ਵਿਜ ਰਾਜ ਸਭਾ ਦੀ ਚੋਣ ਲਈ ਵਿਧਾਨ ਸਭਾ ਵਿਚ ਵ੍ਹੀਲ ਚੇਅਰ 'ਤੇ ਵੋਟ ਪਾਉਣ ਆਏ ਅਗਲੀ ਖ਼ਬਰ ਡੀ.ਸੀ., ਐਸ.ਡੀ.ਐਮ. ਦਫ਼ਤਰਾਂ ਸਮੇਤ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਚ 2 ਦਿਨ ਕੰਮ ਕਾਜ ਰਹੇਗਾ ਠੱਪ