25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-03-2026

ਕੈਬਨਿਟ ਮੰਤਰੀ ਅਨਿਲ ਵਿਜ ਰਾਜ ਸਭਾ ਦੀ ਚੋਣ ਲਈ ਵਿਧਾਨ ਸਭਾ ਵਿਚ ਵ੍ਹੀਲ ਚੇਅਰ 'ਤੇ ਵੋਟ ਪਾਉਣ ਆਏ

ਚੰਡੀਗੜ੍ਹ, 16 ਮਾਰਚ (ਕਮਲਜੀਤ ਚੰਡੀਗੜ੍ਹ) - ਹਰਿਆਣਾ ਵਿਚ 2 ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸੇ ਦੌਰਾਨ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਰਾਜ ਸਭਾ ਦੀ ਚੋਣ ਲਈ...

ਅਜੀਤ ਡੈਸਕ 16-03-2026

 ਚੰਡੀਗੜ੍ਹ, 16 ਮਾਰਚ (ਕਮਲਜੀਤ ਚੰਡੀਗੜ੍ਹ) - ਹਰਿਆਣਾ ਵਿਚ 2 ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸ ਸੀਟ 'ਤੇ ਭਾਜਪਾ ਉਮੀਦਵਾਰ ਸੰਜੇ ਭਾਟੀਆ ਦੀ ਜਿੱਤ ਤੈਅ ਹੈ ਜਦਕਿ ਦੂਜੀ ਸੀਟ 'ਤੇ ਕਾਂਗਰਸ ਦੀ ਪਲੜਾ ਭਾਰੀ ਹੈ। ਹਰਿਆਣਾ ਦੀਆਂ 2 ਰਾਜ ਸਭਾ ਸੀਟਾਂ ਲਈ 3 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸੇ ਦੌਰਾਨ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਰਾਜ ਸਭਾ ਦੀ ਚੋਣ ਲਈ ਵਿਧਾਨ ਸਭਾ ਵਿਚ ਵ੍ਹੀਲ ਚੇਅਰ ਉਤੇ ਵੋਟ ਪਾਉਣ ਆਏ।

ਪਿਛਲੀ ਖ਼ਬਰ ‘ਆਪ’ ਸਰਕਾਰ ਨੇ 4 ਸਾਲਾਂ ’ਚ ਪੂਰੇ ਕੀਤੇ ਆਪਣੇ ਸਾਰੇ ਵਾਅਦੇ- ਮੁੱਖ ਮੰਤਰੀ ਅਗਲੀ ਖ਼ਬਰ ਪੱਛਮੀ ਬੰਗਾਲ : ਗੈਰ-ਕਾਨੂੰਨੀ ਕਾਲ ਸੈਂਟਰ ਦੇ ਮਾਮਲੇ ਵਿਚ ਈ.ਡੀ. ਵਲੋਂ 10 ਥਾਵਾਂ 'ਤੇ ਤਲਾਸ਼ੀ