01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-03-2026

ਨਿੱਕੇ ਸਿੱਧੂ ਦੇ ਨਾਂਅ ’ਤੇ ਨਹੀਂ ਹੈ ਕੋਈ ਅਧਿਕਾਰਤ ਅਕਾਊਂਟ- ਬਲਕੌਰ ਸਿੰਘ

ਮਾਨਸਾ, 19 ਮਾਰਚ- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਿਹਾ ਹੈ ਕਿ ਨਿੱਕੇ ਸਿੱਧੂ ਦੇ ਨਾਂਅ ’ਤੇ ਕੋਈ ਅਧਿਕਾਰਤ ਅਕਾਊਂਟ ਨਹੀਂ ਹੈ। ਬਲਕੌਰ ਸਿੰਘ ਨੇ ਕਿਹਾ...

ਅਜੀਤ ਡੈਸਕ 19-03-2026

 ਮਾਨਸਾ, 19 ਮਾਰਚ- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਿਹਾ ਹੈ ਕਿ ਨਿੱਕੇ ਸਿੱਧੂ ਦੇ ਨਾਂਅ ’ਤੇ ਕੋਈ ਅਧਿਕਾਰਤ ਅਕਾਊਂਟ ਨਹੀਂ ਹੈ।  ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਤੇ ਮੇਰੇ ਪਰਿਵਾਰ ਦੇ ਨਾਂਅ ’ਤੇ ਜੇ ਕੋਈ ਪੈਸਾ ਮੰਗਦਾ ਹੈ ਤਾਂ ਨਾ ਦਿੱਤਾ ਜਾਵੇ।

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਵਾਧੂ ਕਾਰਜਭਾਰ ਅਗਲੀ ਖ਼ਬਰ ਟਟੀਹਰੀ ਗਾਣੇ ਉਤੇ ਬਾਦਸ਼ਾਹ ਨੂੰ ਰਾਹਤ, ਹਾਈਕੋਰਟ ਨੇ ਗ੍ਰਿਫਤਾਰੀ ਉਤੇ ਲਾਈ ਰੋਕ