15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਈਪਾਸ ਰੋਡ ਭੁਲੱਥ 'ਤੇ ਨਿੱਜੀ ਸਕੂਲ ਦੀ ਬੱਸ ਪਲਟੀ

ਭੁਲੱਥ (ਕਪੂਰਥਲਾ), 28 ਮਾਰਚ (ਮੇਹਰ ਚੰਦ ਸਿੱਧੂ) - ਭੁਲੱਥ ਬਾਈਪਾਸ ਰੋਡ 'ਤੇ ਅੱਜ ਸਵੇਰੇ ਸਕੂਲ ਦੇ ਬੱਚਿਆਂ ਨੂੰ ਲੈਣ ਗਈ ਡਿਪਸ ਸਕੂਲ ਦੀ ਬੱਸ ਪਲਟੀ। ਬੱਸ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਰੋਡ ਦੇ ਇਕ ਸਾਈਡ...

ਅਜੀਤ ਡੈਸਕ 28-03-2026

ਭੁਲੱਥ (ਕਪੂਰਥਲਾ), 28 ਮਾਰਚ (ਮੇਹਰ ਚੰਦ ਸਿੱਧੂ) - ਭੁਲੱਥ ਬਾਈਪਾਸ ਰੋਡ 'ਤੇ ਅੱਜ ਸਵੇਰੇ ਸਕੂਲ ਦੇ ਬੱਚਿਆਂ ਨੂੰ ਲੈਣ ਗਈ ਡਿਪਸ ਸਕੂਲ ਦੀ ਬੱਸ ਪਲਟੀ। ਬੱਸ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਰੋਡ ਦੇ ਇਕ ਸਾਈਡ ਤੋਂ ਬਹਿ ਜਾਣ ਕਰਕੇ ਜਦੋਂ ਮੋੜ ਕੱਟਣ ਲੱਗੇ, ਤਾਂ ਇਕ ਸਾਈਡ ਤੋਂ ਬੱਸ ਦੇ ਪਿਛਲੇ ਟਾਇਰ ਨਾਲੇ ਵਿਚ ਧੱਸ ਜਾਣ ਕਰਕੇ ਬੱਸ ਪਲਟ ਗਈ।  

ਪਿਛਲੀ ਖ਼ਬਰ ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਅੱਜ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਨਹੀਂ ਰਹੇ