28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜਸਵੰਤ ਸਿੰਘ ਜੌਹਲ ਜੰਡਿਆਲਾ ਮੰਡਲ ਦੇ ਇੰਚਾਰਜ ਨਿਯੁਕਤ

ਜਲੰਧਰ, 5 ਅਪ੍ਰੈਲ- ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵਲੋਂ ਕੈਂਟ ਵਿਧਾਨ ਸਭਾ ਹਲਕੇ ਦੇ ਮੰਡਲ ਨੰ. 18 ਤੋਂ ਜਸਵੰਤ ਸਿੰਘ ਜੌਹਲ (ਜੱਸ ਜੌਹਲ) ਨੂੰ ਇੰਚਾਰਜ...

ਅਜੀਤ ਡੈਸਕ 05-04-2026

ਜਲੰਧਰ, 5 ਅਪ੍ਰੈਲ- ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵਲੋਂ ਕੈਂਟ ਵਿਧਾਨ ਸਭਾ ਹਲਕੇ ਦੇ ਮੰਡਲ ਨੰ. 18 ਤੋਂ ਜਸਵੰਤ ਸਿੰਘ ਜੌਹਲ (ਜੱਸ ਜੌਹਲ) ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਪੱਛਮੀ ਬੰਗਾਲ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਭਾਜਪਾ ਲੀਡਰਾਂ ਦੀ ਲਿਸਟ ਜਾਰੀ ਅਗਲੀ ਖ਼ਬਰ ਆਈਪੀਐਲ 2026-ਚੇਨਈ ਨੇ ਟਾਸ ਜਿੱਤਿਆ, ਬੰਗਲੁਰੂ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ