25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਫਾਰਸ ਦੀ ਖਾੜੀ ਖੇਤਰ ਵਿਚ ਸਾਰੇ ਭਾਰਤੀ ਮਲਾਹ ਇਸ ਸਮੇਂ ਸੁਰੱਖਿਅਤ ਹਨ - ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲਾ

ਨਵੀਂ ਦਿੱਲੀ, 15 ਅਪ੍ਰੈਲ - ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਵਧੀਕ ਸਕੱਤਰ, ਮੁਕੇਸ਼ ਮੰਗਲ ਦਾ ਕਹਿਣਾ ਹੈ, "... ਫਾਰਸ ਦੀ ਖਾੜੀ ਖੇਤਰ ਵਿਚ ਸਾਰੇ ਭਾਰਤੀ ਮਲਾਹ ਇਸ ਸਮੇਂ ਸੁਰੱਖਿਅਤ...

ਅਜੀਤ ਡੈਸਕ 15-04-2026

ਨਵੀਂ ਦਿੱਲੀ, 15 ਅਪ੍ਰੈਲ - ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਵਧੀਕ ਸਕੱਤਰ, ਮੁਕੇਸ਼ ਮੰਗਲ ਦਾ ਕਹਿਣਾ ਹੈ, "... ਫਾਰਸ ਦੀ ਖਾੜੀ ਖੇਤਰ ਵਿਚ ਸਾਰੇ ਭਾਰਤੀ ਮਲਾਹ ਇਸ ਸਮੇਂ ਸੁਰੱਖਿਅਤ ਹਨ। ਪਿਛਲੇ 24 ਘੰਟਿਆਂ ਵਿਚ ਭਾਰਤੀ ਝੰਡੇ ਵਾਲੇ ਜਹਾਜ਼ਾਂ ਨਾਲ ਸੰਬੰਧਿਤ ਕੋਈ ਘਟਨਾ ਦੀ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ... ਮੰਤਰਾਲੇ ਨੇ ਡੀਜੀ ਸ਼ਿਪਿੰਗ ਰਾਹੀਂ 2,337 ਭਾਰਤੀ ਮਲਾਹਾਂ ਦੀ ਸੁਰੱਖਿਅਤ ਵਾਪਸੀ ਦੀ ਸਹੂਲਤ ਦਿੱਤੀ ਹੈ, ਜਿਨ੍ਹਾਂ ਵਿਚੋਂ 75 ਨੂੰ ਪਿਛਲੇ 24 ਘੰਟਿਆਂ ਵਿਚ ਵਾਪਸ ਭੇਜਿਆ ਗਿਆ ਹੈ। ਸਾਰੇ ਭਾਰਤੀ ਬੰਦਰਗਾਹਾਂ 'ਤੇ ਕੰਮ ਆਮ ਹੈ, ਅਤੇ ਭੀੜ-ਭੜੱਕੇ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ..."।

ਪਿਛਲੀ ਖ਼ਬਰ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਨੇ ਟੋਲ ਪਲਾਜ਼ਾ ਨਿੱਝਰਪੁਰਾ ਕੀਤਾ ਟੋਲ ਮੁਕਤ ਅਗਲੀ ਖ਼ਬਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਪੰਜਾਬ ਦੀ ਭਾਗੇਦਾਰੀ ਬਰਕਰਾਰ ਰੱਖੀ ਜਾਵੇ- ਐਡਵਕੇਟ ਧਾਮੀ