10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਰੋਲਪਾ ਜ਼ਿਲ੍ਹੇ ਵਿੱਚ ਜੀਪ ਖੱਡ ਵਿੱਚ ਡਿੱਗੀ; 20 ਹਲਾਕ

ਕਾਠਮੰਡੂ, ਅਪ੍ਰੈਲ-ਨੇਪਾਲ ਦੇ ਰੋਲਪਾ ਜ਼ਿਲ੍ਹੇ ਵਿੱਚ ਅੱਜ ਸ਼ਾਮ ਵੇਲੇ

ਅਜੀਤ ਡੈਸਕ 30-04-2026

 ਕਾਠਮੰਡੂ30 ਅਪ੍ਰੈਲ (ਏਐਨਆਈ)ਅਪ੍ਰੈਲ-ਨੇਪਾਲ ਦੇ ਰੋਲਪਾ ਜ਼ਿਲ੍ਹੇ ਵਿੱਚ ਅੱਜ ਸ਼ਾਮ ਵੇਲੇ ਸ਼ਰਧਾਲੂਆਂ ਨਾਲ ਭਰੀ ਇੱਕ ਜੀਪ ਪਹਾੜ ਤੋਂ ਹੇਠਾਂ ਡਿੱਗ ਗਈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 20 ਜਣਿਆਂ ਦੀ ਮੌਤ ਹੋ ਗਈ ਹੈ।

ਪਿਛਲੀ ਖ਼ਬਰ ਆਈ ਪੀ ਐੱਲ 2026- ਗੁਜਰਾਤ ਦੇ ਬੰਗਲੁਰੂ ਖਿਲਾਫ 10.2 ਓਵਰਾਂ ਤੋਂ ਬਾਅਦ 111/5 ਅਗਲੀ ਖ਼ਬਰ ਆਈ ਪੀ ਐੱਲ 2026- ਗੁਜਰਾਤ ਦੇ ਬੰਗਲੁਰੂ ਖਿਲਾਫ 7 ਓਵਰਾਂ ਤੋਂ ਬਾਅਦ 86/2