ਟਾਂਡਾ ਉੜਮੁੜ , 3 ਮਈ (ਦੀਪਕ ਬਹਿਲ) - ਹੁਸ਼ਿਆਰਪੁਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਪੁਲਿਸ ਨੇ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਤੇ ਕਿਸਾਨ ਆਗੂ ਜੰਗਵੀਰ ਚੌਹਾਨ ਨੂੰ ਘਰ ‘ਚ ਅੱਜ ਸਵੇਰੇ ਤੜਕਸਾਰ ਨਜ਼ਰਬੰਦ ਕਰ ਲਿਆ ਹੈ। ਟਾਂਡਾ ਪੁਲੀਸ ਵਲੋਂ ਇਸ ਨਜ਼ਰਬੰਦੀ ਦੀ ਜਿੱਥੇ ਕਿਸਾਨ ਆਗੂਆਂ ਨੇ ਵਿਰੋਧ ਕੀਤਾ ਹੈ ਉੱਥੇ ਪਹਿਲਾਂ ਤੋਂ ਉਲੀਕੀ ਗਈ ਟਾਂਡਾ 'ਚ ਕਿਸਾਨ ਇਕੱਤਰਤਾ ਬਾਅਦ ਦੁਪਿਹਰ ਆਰੰਭ ਹੋਵੇਗੀ।
ਤਾਜ਼ਾ ਖ਼ਬਰਾਂ
Free
ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਚੌਹਾਨ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ
ਟਾਂਡਾ ਉੜਮੁੜ , 3 ਮਈ (ਦੀਪਕ ਬਹਿਲ) - ਹੁਸ਼ਿਆਰਪੁਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਪੁਲਿਸ ਨੇ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਤੇ ਕਿਸਾਨ ਆਗੂ ਜੰਗਵੀਰ ਚੌਹਾਨ ਨੂੰ ਘਰ ‘ਚ ਅੱਜ ਸਵੇਰੇ ...
ਅਜੀਤ ਡੈਸਕ
03-05-2026