29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਤਾਮਿਲਨਾਡੂ ਵਿੱਚ ਟੀ.ਵੀ.ਕੇ. 106 ਸੀਟਾਂ ਨਾਲ ਚੱਲ ਰਹੀ ਅੱਗੇ

ਕੋਲਕਾਤਾ, 4 ਮਈ- ਵੋਟਿੰਗ ਦੀ ਗਿਣਤੀ ਲਗਾਤਾਰ ਜਾਰੀ ਹੈ। ਤਾਮਿਲਨਾਡੂ ਵਿੱਚ ਟੀ.ਵੀ.ਕੇ. 106 ਸੀਟਾਂ ਨਾਲ ਅੱਗੇ ਚੱਲ ਰਹੀ ਹੈ...

ਅਜੀਤ ਡੈਸਕ 04-05-2026

ਕੋਲਕਾਤਾ, 4 ਮਈ- ਵੋਟਿੰਗ ਦੀ ਗਿਣਤੀ ਲਗਾਤਾਰ ਜਾਰੀ ਹੈ। ਤਾਮਿਲਨਾਡੂ ਵਿੱਚ ਟੀ.ਵੀ.ਕੇ. 106 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਅਦਾਕਾਰ ਵਿਜੇ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਲੋਕ ਉਹਨਾਂ ਦੇ ਘਰ ਪਹੁੰਚ ਰਹੇ ਹਨ।

ਪਿਛਲੀ ਖ਼ਬਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਸਬੰਧੀ ਕੋਈ ਮੁਨਕਰ ਨਹੀਂ, ਰਾਜਸੀ ਰੋਟੀਆਂ ਸੇਕਣ ਤੋਂ ਹੋਵੇ ਗੁਰੇਜ਼-ਐਡਵੋਕੇਟ ਧਾਮੀ ਅਗਲੀ ਖ਼ਬਰ ਭਵਾਨੀਪੁਰ ਵਿੱਚ ਮਮਤਾ ਬੈਨਰਜੀ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਤੋਂ 13842 ਵੋਟਾਂ ਨਾਲ ਅੱਗੇ