28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਗਗਨਦੀਪ ਹੱਤਿਆਕਾਂਡ ਮਾਮਲੇ ਵਿੱਚ ਸੰਘਰਸ਼ੀਲ ਜੱਥੇਬੰਦੀਆ ਨੂੰ ਮਿਲੇ ਵਿਸ਼ਵਾਸ ਤੋ ਬਾਦ ਸੰਸਕਾਰ ਕਰਨ ਨੂੰ ਲੈ ਕੇ ਇੱਕ ਮਤ ਹੋਏ

ਮਾਛੀਵਾੜਾ ਸਾਹਿਬ 4 ਮਈ, (ਮਨੋਜ ਕੁਮਾਰ)-ਗਗਨਦੀਪ ਸਿੰਘ ਹੱਤਿਆ ਕਾਂਡ ਵਿੱਚ ਉਸ ਸਮੇਂ ਪੁਲਿਸ ਨੇ ਕੁਝ ਰਾਹਤ ਮਹਿਸੂਸ ਕੀਤੀ ਜਦੋ ਮ੍ਰਿਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬਾਕੀ ਸੰਘਰਸ਼ਸ਼ੀਲ ਜੱਥੇਬੰਦੀਆ ਨਾਲ ਇੱਕ ਸਾਂਝੀ ਗੱਲਬਾਤ ਵਿੱਚ ਉਸਦੇ ਸੰਸਕਾਰ ਨੂੰ ਕਰਨ ਲਈ ਇੱਕ ਮਤ ਹੋਏ...

ਅਜੀਤ ਡੈਸਕ 04-05-2026

ਮਾਛੀਵਾੜਾ ਸਾਹਿਬ 4 ਮਈ, (ਮਨੋਜ ਕੁਮਾਰ)- ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਗਨਦੀਪ ਸਿੰਘ ਹੱਤਿਆ ਕਾਂਡ ਵਿੱਚ ਉਸ ਸਮੇਂ ਪੁਲਿਸ ਨੇ ਕੁਝ ਰਾਹਤ ਮਹਿਸੂਸ ਕੀਤੀ ਜਦੋ ਮ੍ਰਿਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬਾਕੀ ਸੰਘਰਸ਼ਸ਼ੀਲ ਜੱਥੇਬੰਦੀਆ ਨਾਲ ਇੱਕ ਸਾਂਝੀ ਗੱਲਬਾਤ ਵਿੱਚ ਉਸਦੇ ਸੰਸਕਾਰ ਨੂੰ ਕਰਨ ਲਈ ਇੱਕ ਮਤ ਹੋਏ।

ਇਸਦੇ ਨਾਲ ਹੀ ਮੌਕੇ ਤੇ ਮੋਜੂਦ ਪੁਲਿਸ ਕਪਤਾਨ ਹਰਪਿੰਦਰ ਕੌਰ ਤੇ ਉਹਨਾਂ ਦੇ ਕੁਝ ਸਾਥੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਸ ਕਤਲਕਾਡ ਨੂੰ ਅੰਜਾਮ ਦੇਣ ਵਾਲੇ ਬਾਕੀ ਮੁਲਜ਼ਮਾਂ ਨੂੰ 15 ਮਈ ਤੱਕ ਕਾਬੂ ਕਰਨ ਦਾ ਸਮਾਂ ਦਿੱਤਾ ਗਿਆ ਅਤੇ ਜੇਕਰ ਅਜਿਹਾ ਨਹੀ ਹੁੰਦਾ ਤਾਂ ਫਿਰ ਥਾਣੇ ਮੂਹਰੇ ਜ਼ਬਰਦਸਤ ਧਰਨਾ ਦਿੱਤਾ ਜਾਵੇਗਾ ਅਤੇ ਜਿਸਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।

ਪਿਛਲੀ ਖ਼ਬਰ ਹਰਿਆਣਾ ਸਿਵਲ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਕਰਮਚਾਰੀ ਨੇ ਮਾਰੀ ਛਾਲ ਅਗਲੀ ਖ਼ਬਰ ਵੱਖ- ਵੱਖ ਜਥੇਬੰਦੀਆਂ ਦੇ ਆਗੂਆਂ ਤੇ ਮੁਲਾਜਮਾਂ ਵਲੋਂ ਰੋਸ ਪ੍ਰਦਰਸਨ