ਜਲੰਧਰ , 5 ਮਈ (ਜਤਿੰਦਰ ਪੰਮੀ) - ਬੀ. ਐੱਸ. ਐੱਫ. ਚੌਕ ਦੇ ਬਾਹਰ ਐਕਟਿਵਾ 'ਚ ਧਮਾਕਾ ਹੋ ਗਿਆ। ਦਰਅਸਲ ਪਾਰਸਲ ਕੰਪਨੀ ਦਾ ਪਾਰਸਲ ਦੇਣ ਗਿਆ ਸੀ ਜਦ ਧਮਾਕਾ ਹੋ ਗਿਆ। ਇਸ ਮੌਕੇ 'ਤੇ ਐਕਟਿਵਾ ਧਮਾਕੇ ਤੋਂ ਬਾਅਦ 6 ਫੁੱਟ ਤੱਕ ਦੂਰ ਜਾ ਕੇ ਡਿਗੀ। ਪੁਲਿਸ ਪ੍ਰਸ਼ਾਸਨ ਤੇ ਫੋਰੈਂਸਿਕ ਟੀਮ ਮੌਕੇ 'ਤੇ ਪੁੱਜੀ ਹੈ। ਪਾਰਸਲ ਦੇਣ ਆਏ ਵਿਅਕਤੀ ਨੂੰ ਨੇ ਪੁੱਛਗਿੱਛ ਲਈ ਬੀ. ਐੱਸ. ਐੱਫ. ਨੇ ਬੈਠਾ ਲਿਆ ਹੈ। ਪੂਰੇ ਇਲਾਕੇ ਨੂੰ ਸੀਲ ਕਰ ਲਿਆ ਹੈ। ਇਸਨੂੰ ਲੈ ਕੇ ਇਲਾਕੇ 'ਚ ਦਹਿਸ਼ਤ ਹੈ।
ਤਾਜ਼ਾ ਖ਼ਬਰਾਂ
Free
ਬੀ. ਐੱਸ. ਐੱਫ. ਚੌਕ ਦੇ ਬਾਹਰ ਐਕਟਿਵਾ 'ਚ ਧਮਾਕਾ
ਜਲੰਧਰ , 5 ਮਈ (ਜਤਿੰਦਰ ਪੰਮੀ) - ਬੀ. ਐੱਸ. ਐੱਫ. ਚੌਕ ਦੇ ਬਾਹਰ ਐਕਟਿਵਾ 'ਚ ਧਮਾਕਾ ਹੋ ਗਿਆ। ਦਰਅਸਲ ਪਾਰਸਲ ਕੰਪਨੀ ਦਾ ਪਾਰਸਲ ਦੇਣ ਗਿਆ ਸੀ ਜਦ ਧਮਾਕਾ ਹੋ ਗਿਆ। ਇਸ ਮੌਕੇ 'ਤੇ ਐਕਟਿਵਾ ...
ਅਜੀਤ ਡੈਸਕ
05-05-2026