25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਖੇਤੀਬਾੜੀ ਕਾਮੇ ਦੀ ਕਰੰਟ ਲੱਗਣ ਨਾਲ ਮੌਤ

ਬਰਨਾਲਾ/ ਰੂੜੇਕੇ ਕਲਾਂ, 6 ਮਈ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿੰਡ ਰੂੜੇਕੇ ਕਲਾਂ ਵਿਖੇ ਖੇਤੀਬਾੜੀ ਕਾਮੇ ਦੀ ਕਿਸਾਨ ਦੇ ਖੇਤ ਮੋਟਰ ਸਟਾਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਲੜਕੀ...

ਅਜੀਤ ਡੈਸਕ 06-05-2026

ਬਰਨਾਲਾ/ ਰੂੜੇਕੇ ਕਲਾਂ, 6 ਮਈ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿੰਡ ਰੂੜੇਕੇ ਕਲਾਂ ਵਿਖੇ ਖੇਤੀਬਾੜੀ ਕਾਮੇ ਦੀ ਕਿਸਾਨ ਦੇ ਖੇਤ ਮੋਟਰ ਸਟਾਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਲੜਕੀ ਕਰਮਜੀਤ ਬੇਗਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਿਤਾ ਦੁੱਲਾ ਖ਼ਾਨ ਉਮਰ ਕਰੀਬ 50 ਸਾਲ ਪੁੱਤਰ ਜ਼ਮੀਲ ਖ਼ਾਨ ਵਾਸੀ ਰੂੜੇਕੇ ਕਲਾਂ ਪਿੰਡ ਦੇ ਕਿਸਾਨ ਨਾਲ ਨੌਕਰੀ ਕਰਦਾ ਸੀ। ਉਸ ਦਾ ਪਿਤਾ ਅੱਜ ਸਵੇਰੇ ਕਿਸਾਨ ਦੇ ਖੇਤ ਗਿਆ ਸੀ। ਜਦੋ ਉਸ ਦਾ ਪਿਤਾ ਕਿਸਾਨ ਦੇ ਖੇਤ ਲੱਗੀ ਮੋਟਰ ਚਲਾਉਣ ਲੱਗਿਆ ਤਾਂ ਮੋਟਰ ਸਟਾਟਰ ਵਿਚ ਕਰੰਟ ਆਉਣ ਕਰਕੇ ਉਸਦੇ ਪਿਤਾ ਦੀ ਮੌਕੇ 'ਤੇ ਹੀ ਖੇਤ ਮੌਤ ਹੋ ਗਈ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਟਾਸ ਜਿੱਤ ਕੇ ਪੰਜਾਬ ਵਲੋਂ ਹੈਦਰਾਬਾਦ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਅਗਲੀ ਖ਼ਬਰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਬੀ.ਐੱਸ.ਐੱਫ. ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਦੋਸ਼ੀ - ਔਜਲਾ