26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵੋਟਾ ਦੀ ਸੂਚੀ ਨਾ ਮਿਲਣ 'ਤੇ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਰਾਤ ਨੂੰ ਲਾਇਆ ਐਸ ਡੀ ਐਮ ਦਫਤਰ ਅੱਗੇ ਧਰਨਾ

ਸੁਨਾਮ ਊਧਮ ਸਿੰਘ ਵਾਲਾ, 8 ਮਈ ( ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਨਗਰ ਕੌਂਸਲ ਸੁਨਾਮ ਦਾ ਮਾਮਲਾ ਭਖਿਆ, ਭਾਜਪਾ ਦੇ ਜਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਸੋਧੀਆ ਹੋਈਆ ਵੋਟਾਂ ਦੀ ਸੂਚੀ ਨਾ ਮਿਲਣ ਦੇ ਰੋਸ ਵਜੋਂ ਐਸ ਡੀ ਐਮ ਸੁਨਾਮ ਦੇ ਦਫਤਰ ਅੱਗੇ ਰਾਤ ਨੂੰ ਲਾਇਆ ਧਰਨਾ। ਐਸ ਡੀ ਐਮ ਨਾਲ...

ਅਜੀਤ ਡੈਸਕ 08-05-2026

ਸੁਨਾਮ ਊਧਮ ਸਿੰਘ ਵਾਲਾ, 8 ਮਈ ( ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਨਗਰ ਕੌਂਸਲ ਸੁਨਾਮ ਦਾ ਮਾਮਲਾ ਭਖਿਆ, ਭਾਜਪਾ ਦੇ ਜਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਸੋਧੀਆ ਹੋਈਆ ਵੋਟਾਂ ਦੀ ਸੂਚੀ ਨਾ ਮਿਲਣ ਦੇ ਰੋਸ ਵਜੋਂ ਐਸ ਡੀ ਐਮ ਸੁਨਾਮ ਦੇ ਦਫਤਰ ਅੱਗੇ ਰਾਤ ਨੂੰ ਲਾਇਆ ਧਰਨਾ। ਐਸ ਡੀ ਐਮ ਨਾਲ ਫੋਨ 'ਤੇ ਕੀਤੀ ਗੱਲ। ਪਰ ਭਾਜਪਾ ਆਗੂ ਨਹੀ ਹੋਏ ਸੰਤੁਸ਼ਟ ਧਰਨਾ ਜਾਰੀ।

ਪਿਛਲੀ ਖ਼ਬਰ ਬੇਕਾਬੂ ਟਰੱਕ ਨੇ ਤਿੰਨ ਪੈਦਲ ਯਾਤਰੀਆਂ ਨੂੰ ਕੁਚਲ, 2 ਦੀ ਮੌਤ 1 ਦੀ ਹਾਲਤ ਗੰਭੀਰ ਅਗਲੀ ਖ਼ਬਰ ਡੀਸੀ ਬਨਾਮ ਕੇਕੇਆਰ ਲਾਈਵ ਸਕੋਰ : ਦਿੱਲੀ ਨੂੰ ਪੰਜਵਾਂ ਝਟਕਾ