26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡੀਸੀ ਬਨਾਮ ਕੇਕੇਆਰ ਲਾਈਵ ਸਕੋਰ : ਦਿੱਲੀ ਨੂੰ ਪੰਜਵਾਂ ਝਟਕਾ

ਦਿੱਲੀ , 8 ਮਈ (ਇੰਟ)-ਦਿੱਲੀ ਨੂੰ ਪੰਜਵਾਂ ਝਟਕਾ ਅਨੁਕੁਲ ਰਾਏ ਤੋਂ ਲੱਗਾ | ਜਿਸਨੇ ਟ੍ਰਿਸਟਨ ਸਟੱਬਸ ਨੂੰ ਬੋਲਡ ਕੀਤਾ ਜੋ ਸਿਰਫ 2 ਦੌੜਾਂ ਹੀ ਬਣਾ ਸਕਿਆ। ਆਸ਼ੂਤੋਸ਼ ਸ਼ਰਮਾ ਹੁਣ ਅਕਸ਼ਰ ਪਟੇਲ ਨਾਲ ਜੁੜ ਗਏ ...

ਅਜੀਤ ਡੈਸਕ 08-05-2026

ਦਿੱਲੀ , 8 ਮਈ (ਇੰਟ)-ਦਿੱਲੀ ਨੂੰ ਪੰਜਵਾਂ ਝਟਕਾ ਅਨੁਕੁਲ ਰਾਏ ਤੋਂ ਲੱਗਾ | ਜਿਸਨੇ ਟ੍ਰਿਸਟਨ ਸਟੱਬਸ ਨੂੰ ਬੋਲਡ ਕੀਤਾ ਜੋ ਸਿਰਫ 2 ਦੌੜਾਂ ਹੀ ਬਣਾ ਸਕਿਆ। ਆਸ਼ੂਤੋਸ਼ ਸ਼ਰਮਾ ਹੁਣ ਅਕਸ਼ਰ ਪਟੇਲ ਨਾਲ ਜੁੜ ਗਏ ਹਨ। 11 ਓਵਰਾਂ ਤੋਂ ਬਾਅਦ ਸਕੋਰ 5 ਵਿਕਟਾਂ 'ਤੇ 89 ਦੌੜਾਂ ਹੈ।

ਪਿਛਲੀ ਖ਼ਬਰ ਵੋਟਾ ਦੀ ਸੂਚੀ ਨਾ ਮਿਲਣ 'ਤੇ ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਰਾਤ ਨੂੰ ਲਾਇਆ ਐਸ ਡੀ ਐਮ ਦਫਤਰ ਅੱਗੇ ਧਰਨਾ ਅਗਲੀ ਖ਼ਬਰ ਡੀਸੀ ਬਨਾਮ ਕੇਕੇਆਰ : ਸਮੀਰ ਅਤੇ ਨਿਸੰਕਾ ਪਵੇਲੀਅਨ ਵਾਪਸ ਪਰਤੇ