ਤਾਮਿਲਨਾਡੂ, 10 ਮਈ- ਤਾਮਿਲਨਾਡੂ ਵਿਚ ਟੀਵੀਕੇ ਮੁਖੀ ਅਤੇ ਮਨੋਨੀਤ ਮੁੱਖ ਮੰਤਰੀ ਵਿਜੇ ਆਪਣੇ ਨਿਵਾਸ ਤੋਂ ਰਵਾਨਾ ਹੋ ਗਏ ਹਨ।
ਜਾਣਕਾਰੀ ਦੇ ਅਨੁਸਾਰ, ਉਹ ਅੱਜ ਚੇਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਤਾਮਿਲਨਾਡੂ, 10 ਮਈ- ਤਾਮਿਲਨਾਡੂ ਵਿਚ ਟੀਵੀਕੇ ਮੁਖੀ ਅਤੇ ਮਨੋਨੀਤ ਮੁੱਖ ਮੰਤਰੀ ਵਿਜੇ ਆਪਣੇ ਨਿਵਾਸ ਤੋਂ ਰਵਾਨਾ ਹੋ ਗਏ ਹਨ...