24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੁੱਖ ਮੰਤਰੀ ਮਾਨ ਅੱਜ ਗਿੱਦੜਬਾਹਾ ਵਿਚ ਕਰਨਗੇ “ ਲੋਕ ਮਿਲਣੀ ”

ਗਿੱਦੜਬਾਹਾ, 10 ਮਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਦੀ ਸੱਥ ਵਿਚ “ ਲੋਕ ਮਿਲਣੀ ” ਕਰਨਗੇ। ਮੁੱਖ ਮੰਤਰੀ ਮਾਨ ਪ੍ਰੋਗਰਾਮ ਲਈ ਸ਼ਾਮ 5 ਵਜੇ ਪਹੁੰਚਣਗੇ...

ਅਜੀਤ ਡੈਸਕ 10-05-2026

ਗਿੱਦੜਬਾਹਾ, 10 ਮਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਦੀ ਸੱਥ ਵਿਚ “ ਲੋਕ ਮਿਲਣੀ ” ਕਰਨਗੇ। ਮੁੱਖ ਮੰਤਰੀ ਮਾਨ ਪ੍ਰੋਗਰਾਮ ਲਈ ਸ਼ਾਮ 5 ਵਜੇ ਪਹੁੰਚਣਗੇ।

ਉਨ੍ਹਾਂ ਦੇ ਨਾਲ ਕਈ ਪਾਰਟੀ ਨੇਤਾ ਵੀ ਸ਼ਾਮਿਲ ਹੋਣਗੇ। ਮੁੱਖ ਮੰਤਰੀ ਮਾਨ ਨੇ ਐਕਸ ਤੇ ਪੋਸਟ ਕਰ ਇਸਦੀ ਜਾਣਕਾਰੀ ਦਿੱਤੀ ਹੈ।

ਪਿਛਲੀ ਖ਼ਬਰ ਮੈਂ ਕਦੇ ਵੀ ਜਨਤਕ ਪੈਸੇ ਦੇ ਇਕ ਰੁਪਏ ਦੀ ਵੀ ਦੁਰਵਰਤੋਂ ਨਹੀਂ ਕਰਾਂਗਾ- ਵਿਜੇ ਥਲਾਪਤੀ ਅਗਲੀ ਖ਼ਬਰ ਸੰਜੀਵ ਅਰੋੜਾ ਦੀ 16 ਮਈ ਨੂੰ ਦੁਬਾਰਾ ਹੋਵੇਗੀ ਸੁਣਵਾਈ