29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

15 ਦਿਨਾਂ ਤੋਂ ਮਲੇਸ਼ੀਆ ਵਿਚ ਫਸਿਆ ਜਲੰਧਰ ਦਾ ਨੌਜਵਾਨ ਭਾਰਤ ਵਾਪਸ ਆਇਆ

ਜਲੰਧਰ, 14 ਮਈ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਨੂੰ ਰੰਗ ਆਇਆ...

ਅਜੀਤ ਡੈਸਕ 14-05-2026

ਜਲੰਧਰ, 14 ਮਈ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਨੂੰ ਰੰਗ ਆਇਆ। ਜਾਣਕਾਰੀ ਅਨੁਸਾਰ, 15 ਦਿਨਾਂ ਤੋਂ ਮਲੇਸ਼ੀਆ ਵਿਚ ਫਸਿਆ ਜਲੰਧਰ ਦਾ ਇਕ ਨੌਜਵਾਨ ਭਾਰਤ ਵਾਪਸ ਆ ਗਿਆ ਹੈ। ਇਹ ਨੌਜਵਾਨ ਮਲੇਸ਼ੀਆ ਹਵਾਈ ਅੱਡੇ 'ਤੇ ਇਕ ਹਿਰਾਸਤ ਕੇਂਦਰ ਵਿਚ ਫਸਿਆ ਹੋਇਆ ਸੀ।

ਪਿਛਲੀ ਖ਼ਬਰ ਰਾਹੁਲ ਗਾਂਧੀ ਦੇ 54 ਵਿਦੇਸ਼ ਦੌਰਿਆਂ ’ਤੇ ਖ਼ਰਚ ਹੋਏ 60 ਕਰੋੜ- ਭਾਜਪਾ ਅਗਲੀ ਖ਼ਬਰ ਜਲੰਧਰ ਬਲਾਸਟ ਕੇਸ ਵਿਚ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ