29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਰਾਹੁਲ ਗਾਂਧੀ ਦੇ 54 ਵਿਦੇਸ਼ ਦੌਰਿਆਂ ’ਤੇ ਖ਼ਰਚ ਹੋਏ 60 ਕਰੋੜ- ਭਾਜਪਾ

ਦਿੱਲੀ, 14 ਮਈ- ਭਾਜਪਾ ਦੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ 54 ਵਿਦੇਸ਼ੀ ਯਾਤਰਾਵਾਂ ਦੇ ਫੰਡਿੰਗ ਸਰੋਤ 'ਤੇ ਸਵਾਲ ਕੀਤਾ ਹੈ...

ਅਜੀਤ ਡੈਸਕ 14-05-2026

ਦਿੱਲੀ, 14 ਮਈ- ਭਾਜਪਾ ਦੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ 54 ਵਿਦੇਸ਼ੀ ਯਾਤਰਾਵਾਂ ਦੇ ਫੰਡਿੰਗ ਸਰੋਤ 'ਤੇ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ 11 ਕਰੋੜ ਰੁਪਏ ਦੀ ਆਮਦਨ ਹੈ ਪਰ ਯਾਤਰਾਵਾਂ 'ਤੇ 60 ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਆਮਦਾਨ ਤੋਂ 5 ਗੁਣਾਂ ਜ਼ਿਆਦਾ ਖ਼ਰਚ ਕੀਤਾ ਗਿਆ ਹੈ।

ਰਾਹੁਲ ਗਾਂਧੀ ਦੀਆਂ ਵਿਦੇਸ਼ ਯਾਤਰਾਵਾਂ ਤੇ ਭਾਜਪਾ ਨੇ ਸਵਾਲ ਚੁੱਕੇ ਹਨ। ਸੰਬਿਤ ਪਾਤਰਾ ਨੇ ਕਿਹਾ ਕਿ 22 ਸਾਲ ਵਿਚ ਰਾਹੁਲ ਗਾਂਧੀ 54 ਵਾਰ ਵਿਦੇਸ਼ ਗਏ ਹਨ।

ਪਿਛਲੀ ਖ਼ਬਰ ਮੁੰਬਈ ਵਿਚ ਮਹਿੰਗੀ ਹੋਈ ਸੀਐਨਜੀ ਅਗਲੀ ਖ਼ਬਰ 15 ਦਿਨਾਂ ਤੋਂ ਮਲੇਸ਼ੀਆ ਵਿਚ ਫਸਿਆ ਜਲੰਧਰ ਦਾ ਨੌਜਵਾਨ ਭਾਰਤ ਵਾਪਸ ਆਇਆ