29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੁੰਬਈ ਵਿਚ ਮਹਿੰਗੀ ਹੋਈ ਸੀਐਨਜੀ

ਮੁੰਬਈ, 14 ਮਈ: ਮੁੰਬਈ ਮਹਾਂਨਗਰ ਖੇਤਰ ਵਿਚ ਅੱਜ ਤੋਂ ਸੀਐਨਜੀ ਦੀਆਂ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਹਨ। ਮਹਾਂਨਗਰ ਗੈਸ ਲਿਮਟਿਡ (ਐਮਜੀਐਲ) ਨੇ ਸੀਐਨਜੀ ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ...

ਅਜੀਤ ਡੈਸਕ 14-05-2026

ਮੁੰਬਈ, 14 ਮਈ: ਮੁੰਬਈ ਮਹਾਂਨਗਰ ਖੇਤਰ ਵਿਚ ਅੱਜ ਤੋਂ ਸੀਐਨਜੀ ਦੀਆਂ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਹਨ। ਮਹਾਂਨਗਰ ਗੈਸ ਲਿਮਟਿਡ (ਐਮਜੀਐਲ) ਨੇ ਸੀਐਨਜੀ ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ, ਸੀਐਨਜੀ ਹੁਣ ਮੁੰਬਈ, ਠਾਣੇ, ਨਵੀਂ ਮੁੰਬਈ ਅਤੇ ਐਮਐਮਆਰ ਖੇਤਰ ਦੇ ਕਈ ਹੋਰ ਖੇਤਰਾਂ ਵਿਚ 84 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ।

ਪਹਿਲਾਂ, ਖਪਤਕਾਰਾਂ ਨੂੰ 82 ਰੁਪਏ ਪ੍ਰਤੀ ਕਿਲੋਗ੍ਰਾਮ ਦੇਣੇ ਪੈਂਦੇ ਸਨ।

ਪਿਛਲੀ ਖ਼ਬਰ ਉੱਤਰ ਪ੍ਰਦੇਸ਼ 'ਚ ਕੁਦਰਤ ਦਾ ਕਹਿਰ, 90 ਤੋਂ ਵੱਧ ਲੋਕਾਂ ਦੀ ਮੌਤ, ਕਈ ਜ਼ਖ਼ਮੀ ਅਗਲੀ ਖ਼ਬਰ ਰਾਹੁਲ ਗਾਂਧੀ ਦੇ 54 ਵਿਦੇਸ਼ ਦੌਰਿਆਂ ’ਤੇ ਖ਼ਰਚ ਹੋਏ 60 ਕਰੋੜ- ਭਾਜਪਾ