31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੁਸ਼ਿਆਰਪੁਰ ਵਿਚ ਸ਼ਰੇਆਮ ਗੁੰਡਾਗਰਦੀ, ਨੌਜਵਾਨ ਨੇ ਬਜ਼ੁਰਗ ਦੀ ਬੇਰਹਿਮੀ ਦੇ ਨਾਲ ਕੀਤੀ ਕੁੱਟਮਾਰ

ਹੁਸ਼ਿਆਰਪੁਰ, 15 ਮਈ- ਹੁਸ਼ਿਆਰਪੁਰ ਦੇ ਪਿੰਡ ਜੈਤਪੁਰ ਵਿਚ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ...

ਅਜੀਤ ਡੈਸਕ 15-05-2026

ਹੁਸ਼ਿਆਰਪੁਰ, 15 ਮਈ- ਹੁਸ਼ਿਆਰਪੁਰ ਦੇ ਪਿੰਡ ਜੈਤਪੁਰ ਵਿਚ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ ਇੱਕ ਨੌਜਵਾਨ ਨੇ ਇਕ ਬਜ਼ੁਰਗ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰ ਦਿੱਤੀ। ਨੌਜਵਾਨ ਨੇ ਡੰਡੇ ਦੇ ਨਾਲ ਬਜ਼ੁਰਗ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ। ਆਪਸੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ।

ਇਸ ਹਮਲੇ ਵਿਚ ਬਜ਼ੁਰਗ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਬਜ਼ੁਰਗ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਹੈ।

ਪਿਛਲੀ ਖ਼ਬਰ ਪਟਿਆਲਾ ਕੇਂਦਰੀ ਜੇਲ੍ਹ ’ਚੋਂ ਕੈਦੀ ਫਰਾਰ ਅਗਲੀ ਖ਼ਬਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਭਾਜਪਾ ਲੀਡਰਸ਼ਿਪ ਨਾਲ ਹਲਵਾਰਾ ਏਅਰਪੋਰਟ ਪੁੱਜਣ 'ਤੇ ਭਰਵਾ ਸਵਾਗਤ