25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪਟਿਆਲਾ ਵਿਚ ਸਾਬਕਾ ਸਰਪੰਚ ’ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ

ਪਟਿਆਲਾ, 17 ਮਈ- ਪਟਿਆਲਾ ਵਿਚ ਸਾਬਕਾ ਸਰਪੰਚ ’ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ...

ਅਜੀਤ ਡੈਸਕ 17-05-2026

ਪਟਿਆਲਾ, 17 ਮਈ- ਪਟਿਆਲਾ ਵਿਚ ਸਾਬਕਾ ਸਰਪੰਚ ’ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਸਾਬਕਾ ਸਰਪੰਚ ਕਰਮਜੀਤ ਆਪਣੇ ਘਰ ਜਾ ਰਿਹਾ ਸੀ। 4 ਤੋਂ 5 ਨੌਜ਼ਵਾਨਾਂ ਨੇ ਕੁੱਟਮਾਰ ਕੀਤੀ ਹੈ। ਸਾਬਕਾ ਸਰਪੰਚ ਨੇ ਭੱਜ ਕੇ ਆਪਣੀ ਜਾਨ ਬਚਾਈ।

ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਵੀ-ਬਿਆਸ ਟ੍ਰਿਬਿਊਨਲ ਨਾਲ ਇਕ ਮੀਟਿੰਗ ਕਰਨਗੇ ਅਗਲੀ ਖ਼ਬਰ ਮਾਣਕ ਮੋਤੀ