25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗੁਰੂਗ੍ਰਾਮ ਵਿਚ ਪੇਸ਼ੀ ਦੌਰਾਨ ਪਰਿਵਾਰ ਨੂੰ ਮਿਲਕੇ ਭਾਵੁਕ ਹੋਏ ਸੰਜੀਵ ਅਰੋੜਾ

ਗੁਰੂਗ੍ਰਾਮ, 18 ਮਈ- ਸੰਜੀਵ ਅਰੋੜਾ ਨੂੰ ਈਡੀ ਨੇ ਕੋਰਟ ਵਿਚ ਪੇਸ਼ ਕੀਤਾ ਹੈ...

ਅਜੀਤ ਡੈਸਕ 18-05-2026

ਗੁਰੂਗ੍ਰਾਮ, 18 ਮਈ- ਸੰਜੀਵ ਅਰੋੜਾ ਨੂੰ ਈਡੀ ਨੇ ਕੋਰਟ ਵਿਚ ਪੇਸ਼ ਕੀਤਾ ਹੈ। ਗੁਰੂਗ੍ਰਾਮ ਵਿਚ ਪੇਸ਼ੀ ਦੋਰਾਨ ਸੰਜੀਵ ਅਰੋੜਾ ਆਪਂਣੇ ਪਰਿਵਾਰ ਨੂੰ ਮਿਲੇ। ਇਸ ਦੌਰਾਨ ਪਰਿਵਾਰ ਨੂੰ ਮਿਲਕੇ ਸੰਜੀਵ ਅਰੋੜਾ ਭਾਵੁਕ ਹੋ ਗਏ।

ਪਿਛਲੀ ਖ਼ਬਰ ਸੰਗਰੂਰ-ਧੂਰੀ ਦੇ ਸਕੂਲਾਂ ਵਿਚ ਬੰਬ ਦੀ ਅਫ਼ਵਾਹ, ਪੁਲਿਸ ਵਲੋਂ ਚੈਕਿੰਗ ਅਗਲੀ ਖ਼ਬਰ ਕਿਸਾਨਾਂ ਨੇ ਦੁੱਧ ਡੋਲਕੇ ਕੀਤਾ ਰੋਸ ਪ੍ਰਦਰਸ਼ਨ