25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮੁੱਖ ਮੰਤਰੀ ਮਾਨ ਅੱਜ ਕਰਨਗੇ ਲੁਧਿਆਣਾ ਦਾ ਦੌਰਾ

ਚੰਡੀਗੜ੍ਹ, 20 ਮਈ- ਮੁੱਖ ਭਗਵੰਤ ਮਾਨ ਅੱਜ ਲੁਧਿਆਣਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਹਲਵਾਰਾ ਏਅਰਪੋਰਟ ਜਾਣਗੇ ਤੇ ਨਿਯਮਤ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਏਅਰਪੋਰਟ ਦੀ....

ਅਜੀਤ ਡੈਸਕ 20-05-2026

ਚੰਡੀਗੜ੍ਹ, 20 ਮਈ- ਮੁੱਖ ਭਗਵੰਤ ਮਾਨ ਅੱਜ ਲੁਧਿਆਣਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਹਲਵਾਰਾ ਏਅਰਪੋਰਟ ਜਾਣਗੇ ਤੇ ਨਿਯਮਤ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਏਅਰਪੋਰਟ ਦੀ ਵਿਵਸਥਾ ਤੇ ਰੱਖ ਰਖਾਅ ਦਾ ਜਾਇਜ਼ਾ ਲੈਣਗੇ।

ਪਿਛਲੀ ਖ਼ਬਰ ਅੱਜ ਬਲਾਚੌਰ ਤੇ ਸੰਗਰੂਰ ਵਿਚ ਆਮ ਦਿਨਾਂ ਵਾਂਗ ਖੁੱਲ੍ਹਣਗੀਆਂ ਦਵਾਈਆਂ ਦੀਆਂ ਦੁਕਾਨਾਂ ਅਗਲੀ ਖ਼ਬਰ ⭐ਮਾਣਕ-ਮੋਤੀ ⭐