02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੰਜਾਬ ਨੂੰ ਪਲੇਆਫ ਦੀਆਂ ਉਮੀਦਾਂ ਨੂੰ ਜਿੰਦਾ ਰੱਖਣ ਲਈ ਲਖਨਊ 'ਤੇ ਵੱਡੀ ਜਿੱਤ ਦੀ ਲੋੜ

ਲਖਨਊ, 22 ਮਈ (ਪੀ.ਟੀ.ਆਈ.)-ਲਗਾਤਾਰ 6 ਹਾਰਾਂ ਤੋਂ ਬਾਅਦ ਪੰਜਾਬ ਕਿੰਗਜ਼ ਟੀਮ ਨੂੰ ਇਸ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਮੈਚ 'ਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਵੱਡੀ ਜਿੱਤ ਦਰਜ ਕਰਨੀ ਪਵੇਗੀ ਤਾਂ ਜੋ ਆਈ.ਪੀ.ਐਲ. ਦੇ ਪਲੇਆਫ 'ਚ ਜਗ੍ਹਾ ਪੱਕੀ ਕਰਨ ਦੀਆਂ ਆਪਣੀਆਂ ਮੱਧਮ ਉਮੀਦਾਂ ਨੂੰ ਜ਼ਿੰਦਾ ਰੱਖਿਆ ਜਾ ਸਕੇ | ਇਸ ਵੇਲੇ ਪੰਜਵੇਂ ਸਥਾਨ 'ਤੇ ਕਾਬਜ਼ ਪੰਜਾਬ ਨੂੰ 'ਪਲੇਆਫ' ਵਿਚ ਜਗ੍ਹਾ ਪੱਕੀ ਕਰਨ ਲਈ ਇੱਥੇ ਆਪਣੇ ਆਖਰੀ ਲੀਗ ਮੈਚ ਵਿਚ ਨਾ ਸਿਰਫ਼ ਲਖ਼ਨਊ ਨੂੰ ਹਰਾਉਣਾ ਪਵੇਗਾ, ਸਗੋਂ ਐਤਵਾਰ ਦੇ 2 ਮੈਚਾਂ ਮੁੰਬਈ ਇੰਡੀਅਨਜ਼ ਬਨਾਮ ਰਾਜਸਥਾਨ ...

ਅਜੀਤ ਡੈਸਕ 23-05-2026

ਲਖਨਊ, 22 ਮਈ (ਪੀ.ਟੀ.ਆਈ.)-ਲਗਾਤਾਰ 6 ਹਾਰਾਂ ਤੋਂ ਬਾਅਦ ਪੰਜਾਬ ਕਿੰਗਜ਼ ਟੀਮ ਨੂੰ ਇਸ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਮੈਚ 'ਚ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਵੱਡੀ ਜਿੱਤ ਦਰਜ ਕਰਨੀ ਪਵੇਗੀ ਤਾਂ ਜੋ ਆਈ.ਪੀ.ਐਲ. ਦੇ ਪਲੇਆਫ 'ਚ ਜਗ੍ਹਾ ਪੱਕੀ ਕਰਨ ਦੀਆਂ ਆਪਣੀਆਂ ਮੱਧਮ ਉਮੀਦਾਂ ਨੂੰ ਜ਼ਿੰਦਾ ਰੱਖਿਆ ਜਾ ਸਕੇ | ਇਸ ਵੇਲੇ ਪੰਜਵੇਂ ਸਥਾਨ 'ਤੇ ਕਾਬਜ਼ ਪੰਜਾਬ ਨੂੰ 'ਪਲੇਆਫ' ਵਿਚ ਜਗ੍ਹਾ ਪੱਕੀ ਕਰਨ ਲਈ ਇੱਥੇ ਆਪਣੇ ਆਖਰੀ ਲੀਗ ਮੈਚ ਵਿਚ ਨਾ ਸਿਰਫ਼ ਲਖ਼ਨਊ ਨੂੰ ਹਰਾਉਣਾ ਪਵੇਗਾ, ਸਗੋਂ ਐਤਵਾਰ ਦੇ 2 ਮੈਚਾਂ ਮੁੰਬਈ ਇੰਡੀਅਨਜ਼ ਬਨਾਮ ਰਾਜਸਥਾਨ ਰਾਇਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਦਿੱਲੀ ਕੈਪੀਟਲਜ਼ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਪਵੇਗਾ|

ਪਿਛਲੀ ਖ਼ਬਰ ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ ਤੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਕੀ ਟ੍ਰਾਇਲ 'ਚ ਦੇਰੀ ਦੇ ਆਧਾਰ 'ਤੇ ਕਸਾਬ ਜਾਂ ਹਾਫ਼ਿਜ਼ ਸਈਦ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ ?