03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਚਾਚੇ ਨੇ ਭਤੀਜੇ ਦਾ ਕੀਤਾ ਕਤਲ, ਪੁਲਿਸ ਜਾਂਚ ਵਿਚ ਜੁਟੀ

ਹਠੂਰ, 23 ਮਈ (ਜਸਵਿੰਦਰ ਸਿੰਘ ਛਿੰਦਾ)- ਨਜ਼ਦੀਕੀ ਪਿੰਡ ਡੱਲਾ ਵਿਖੇ ਚਾਚੇ ਵਲੋਂ ਸਕੇ ਭਤੀਜੇ ਦੇ ਕਤਲ ਕਰ ਦਿੱਤਾ ਗਿਆ।..

ਅਜੀਤ ਡੈਸਕ 23-05-2026

ਹਠੂਰ, 23 ਮਈ (ਜਸਵਿੰਦਰ ਸਿੰਘ ਛਿੰਦਾ)- ਨਜ਼ਦੀਕੀ ਪਿੰਡ ਡੱਲਾ ਵਿਖੇ ਚਾਚੇ ਵਲੋਂ ਸਕੇ ਭਤੀਜੇ ਦੇ ਕਤਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ, ਚਾਚੇ ਭਤੀਜੇ ਵਿਚ ਘਰੇਲੂ ਝਗੜਾ ਸੀ। ਅੱਜ ਵੀ ਝਗੜਾ ਹੋਇਆ ਜਿਸ ਦੌਰਾਨ ਚਾਚੇ ਕਰਮਜੀਤ ਸਿੰਘ ਨੇ ਗੁੱਸੇ ਵਿਚ ਆ ਕੇ ਆਪਣੇ ਭਤੀਜੇ ਗੁਰਸੇਵਕ ਸਿੰਘ (40) ਦਾ ਕਤਲ ਕਰ ਦਿੱਤਾ।

ਪੁਲਿਸ ਥਾਣਾ ਹਠੂਰ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਪੰਚਾਇਤ ਸਮਿਤੀ ਚੇਅਰਪਰਸਨ ਦੇ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਅਗਲੀ ਖ਼ਬਰ ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ