06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਯੂਪੀਐਸਸੀ ਪ੍ਰੀਲਿਮ ਪ੍ਰੀਖਿਆ ਨੂੰ ਲੈ ਕੇ ਪ੍ਰੀਖਿਆ ਕੇਂਦਰ ਦੇ ਪ੍ਰਬੰਧਨ ਦੁਆਰਾ ਉਮੀਦਵਾਰਾਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ

ਚੰਡੀਗੜ੍ਹ, 24 ਮਈ - ਯੂਪੀਐਸਸੀ ਪ੍ਰੀਲਿਮ ਪ੍ਰੀਖਿਆ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 18 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਣੇ ਪ੍ਰੀਖਿਆ ਕੇਂਦਰ ਦੇ ਪ੍ਰਬੰਧਨ ਦੁਆਰਾ...

ਅਜੀਤ ਡੈਸਕ 24-05-2026

 ਚੰਡੀਗੜ੍ਹ, 24 ਮਈ - ਯੂਪੀਐਸਸੀ ਪ੍ਰੀਲਿਮ ਪ੍ਰੀਖਿਆ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 18 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਣੇ ਪ੍ਰੀਖਿਆ ਕੇਂਦਰ ਦੇ ਪ੍ਰਬੰਧਨ ਦੁਆਰਾ ਉਮੀਦਵਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਤੋਂ ਬਾਹਰ ਹਿਸਾਰ, ਅੰਮ੍ਰਿਤਸਰ, ਗੰਗਾਨਗਰ ਆਦਿ ਵਰਗੇ ਬਹੁਤ ਸਾਰੇ ਉਮੀਦਵਾਰਾਂ ਨੂੰ ਸਕੂਲ ਪ੍ਰਬੰਧਨ ਦੁਆਰਾ ਤੰਗ ਜਾ ਰਿਹਾ ਹੈ।

ਪਿਛਲੀ ਖ਼ਬਰ ਕੇਂਦਰੀ ਜੇਲ ਵਿਚ ਹੋਏ ਭਾਰੀ ਹੰਗਾਮੇ ਵਿਚ ਦੋ ਹਵਾਲਾਤੀ ਜ਼ਖ਼ਮੀ ਅਗਲੀ ਖ਼ਬਰ ਵ੍ਹਾਈਟ ਹਾਊਸ ਕੰਪਲੈਕਸ ਨੇੜੇ ਗੋਲੀਬਾਰੀ : ਸ਼ੱਕੀ ਬੰਦੂਕਧਾਰੀ ਦੀ ਮੌਤ - ਯੂਐਸ ਸੀਕ੍ਰੇਟ ਸਰਵਿਸ ਆਫਿਸ ਆਫ ਕਮਿਊਨੀਕੇਸ਼ਨਜ...