14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਾਜਪਾ ਅਤੇ ਆਪ ਉਮੀਦਵਾਰ ਤੇ ਸਮਰਥਕ ਹੋਏ ਆਹਮੋ-ਸਾਹਮਣੇ

ਬਠਿੰਡਾ, 26 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ 'ਚ ਨਗਰ ਨਿਗਮ ਚੋਣਾਂ ਦੌਰਾਨ ਕੁਝ ਵਾਰਡਾਂ ਵਿਚ ਸਥਿਤੀ ਤਣਾਓ ਪੂਰਵਕ ਬਣੀ ਹੋਈ ਹੈ, ਜਿਸ ਦੇ ਚਲਦਿਆਂ ਥਾਣਾ ਕੈਂਟ ਅਧੀਨ ਪੈਂਦੇ...

ਅਜੀਤ ਡੈਸਕ 26-05-2026

ਬਠਿੰਡਾ, 26 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ 'ਚ ਨਗਰ ਨਿਗਮ ਚੋਣਾਂ ਦੌਰਾਨ ਕੁਝ ਵਾਰਡਾਂ ਵਿਚ ਸਥਿਤੀ ਤਣਾਓ ਪੂਰਵਕ ਬਣੀ ਹੋਈ ਹੈ, ਜਿਸ ਦੇ ਚਲਦਿਆਂ ਥਾਣਾ ਕੈਂਟ ਅਧੀਨ ਪੈਂਦੇ ਇਕ ਵਾਰਡ ਵਿਚ ਬੀਤੀ ਦੇਰ ਰਾਤ ਭਾਜਪਾ ਅਤੇ ਆਪ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ, ਜਿੰਨਾ ਨੇ ਇਕ ਦੂਜੇ ਉਪਰ ਵੋਟਰਾਂ ਨੂੰ ਭਰਮਾਉਣ ਲਈ ਗੰਭੀਰ ਦੋਸ਼ ਲਗਾਏ! ਭਾਜਪਾ ਵਰਕਰਾਂ ਵਲੋਂ ਜਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਥਾਣਾ ਕੈਂਟ ਮੂਹਰੇ ਧਰਨਾ ਲਗਾ ਦਿੱਤਾ ਗਿਆ ਤੇ ਆਪ ਖਿਲਾਫ ਨਾਅਰੇ ਬਾਜੀ ਕੀਤੀ ਗਈ, ਜਦਕਿ ਦੂਜੇ ਪਾਸੇ ਆਪ ਉਮੀਦਵਾਰ ਹਰਵੀਰ ਸਿੰਘ ਰਿਪੂ ਦੀ ਅਗਵਾਈ ਵਰਕਰਾਂ ਨੇ ਭਾਜਪਾ ਖਿਲਾਫ ਧਰਨਾ ਲਗਾ ਕੇ ਨਾਅਰੇਬਾਜੀ! ਇਸ ਵਾਰਡ ਵਿਚ ਵੀ ਸਥਿਤੀ ਵਿਸਫੋਕਟ ਬਣੀ ਹੋਈ ਹੈ!

ਪਿਛਲੀ ਖ਼ਬਰ 109 ਸਾਲ ਦੀ ਬੇਬੇ ਤੇ 100 ਸਾਲ ਦੇ ਬਜ਼ੁਰਗ ਨੇ ਪਾਈ ਵੋਟ ਅਗਲੀ ਖ਼ਬਰ ਨਗਰ ਨਿਗਮ ਚੋਣਾਂ ਬਟਾਲਾ - ਵੋਟਰਾਂ ਦੀਆਂ ਸਵੇਰ ਤੋਂ ਹੀ ਲੱਗੀਆਂ ਲੰਮੀਆਂ ਕਤਾਰਾਂ