14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

109 ਸਾਲ ਦੀ ਬੇਬੇ ਤੇ 100 ਸਾਲ ਦੇ ਬਜ਼ੁਰਗ ਨੇ ਪਾਈ ਵੋਟ

ਜ਼ੀਰਕਪੁਰ, 26 ਮਈ (ਹੈਪੀ ਪੰਡਵਾਲਾ)- ਪਿੰਡ ਛੱਤ ਵਾਰਡ ਨੰ 24 'ਚ ਸਵੇਰੇ ਸਵੇਰੇ 109 ਸਾਲ ਉਮਰ ਦੀ ਔਰਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੋਟ ਪਾਉਣ ਪਹੁੰਚੀ...

ਅਜੀਤ ਡੈਸਕ 26-05-2026

ਜ਼ੀਰਕਪੁਰ, 26 ਮਈ (ਹੈਪੀ ਪੰਡਵਾਲਾ)- ਪਿੰਡ ਛੱਤ ਵਾਰਡ ਨੰ 24 'ਚ ਸਵੇਰੇ ਸਵੇਰੇ 109 ਸਾਲ ਉਮਰ ਦੀ ਔਰਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵੋਟ ਪਾਉਣ ਪਹੁੰਚੀ। ਇਸ ਤਰ੍ਹਾਂ ਹੀ ਵਾਰਡ 24 'ਚ 100 ਸਾਲ ਦੇ ਬਜ਼ੁਰਗ ਦਿਆਲ ਸਿੰਘ ਨੇ ਪਾਈ ਵੋਟ।

ਪਿਛਲੀ ਖ਼ਬਰ ਉਮੀਦਵਾਰਾਂ ਨੇ ਇਕੱਠਿਆਂ ਪਾਈ ਵੋਟ ਅਗਲੀ ਖ਼ਬਰ ਭਾਜਪਾ ਅਤੇ ਆਪ ਉਮੀਦਵਾਰ ਤੇ ਸਮਰਥਕ ਹੋਏ ਆਹਮੋ-ਸਾਹਮਣੇ