15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗੋਨਿਆਣਾ ਮੰਡੀ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ

ਗੋਨਿਆਣਾ, ਬਠਿੰਡਾ 26 ਮਈ (ਲਛਮਣ ਦਾਸ ਗਰਗ) ਸੂਬੇ ਵਿੱਚ ਅੱਜ ਪੈ ਰਹੀਆ ਨਗਰ ਪੰਚਾਇਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਵੋਟਾਂ ਦੇ ਤਹਿਤ ਗੋਨਿਆਣਾ ਮੰਡੀ ਵਿੱਚ ਵੀ ਵੋਟਾਂ....

ਅਜੀਤ ਡੈਸਕ 26-05-2026

ਗੋਨਿਆਣਾ, ਬਠਿੰਡਾ 26 ਮਈ (ਲਛਮਣ ਦਾਸ ਗਰਗ) ਸੂਬੇ ਵਿੱਚ ਅੱਜ ਪੈ ਰਹੀਆ ਨਗਰ ਪੰਚਾਇਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਵੋਟਾਂ ਦੇ ਤਹਿਤ ਗੋਨਿਆਣਾ ਮੰਡੀ ਵਿੱਚ ਵੀ ਵੋਟਾਂ ਪਵਾਉਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋਇਆ। ਵੋਟਾਂ ਦੇ ਸ਼ੁਰੂ ਦੌਰਾਨ ਸਮੂਹ 12 ਵਾਰਡਾਂ ਵਿੱਚ ਸਿਰਫ 12 ਫੀਸਦੀ ਹੀ ਵੋਟਰਾਂ ਨੇ ਆਪੋ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜਿਆਦਾ ਗਰਮੀ ਹੋਣ ਦੇ ਬਾਵਜੂਦ ਵੱਖ ਵੱਖ ਵਾਰਡਾਂ ਦੇ ਉਮੀਦਵਾਰ ਅਤੇ ਉਨਾਂ ਦੇ ਸਮਰਥਕਾਂ ਵਲੋਂ ਵੋਟਰਾਂ ਦੇ ਲਈ ਠੰਡੇ ਜਲ ਦਾ ਇਸਤੇਮਾਲ ਕੀਤਾ ਹੋਇਆ ਸੀ।

ਪਿਛਲੀ ਖ਼ਬਰ ਨਾਭਾ ਦੇ ਵਾਰਡ ਨੰਬਰ 5 'ਚ 95 ਸਾਲਾ ਬਜ਼ੁਰਗ ਮਾਤਾ ਨੇ ਪਾਈ ਆਪਣੀ ਵੋਟ ਅਗਲੀ ਖ਼ਬਰ ਮਜੀਠਾ ’ਚ ਹੁਣ ਤੱਕ 18 ਫ਼ੀਸਦੀ ਵੋਟਿੰਗ