16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੁਜਾਨਪੁਰ ਕੌਂਸਲ ਵਿਚ 72.15 ਫ਼ੀਸਦੀ ਤੇ ਪਠਾਨਕੋਟ ਨਗਰ ਨਿਗਮ ਵਿਚ 67.62 ਫ਼ੀਸਦੀ ਵੋਟਿੰਗ

ਪਠਾਨਕੋਟ, 26 ਮਈ (ਸੰਧੂ) - ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਚੋਣਾਂ ਦੌਰਾਨ ਮਾਮੂਲੀ ਤਕਰਾਰ ਦੀਆਂ ਘਟਨਾਵਾਂ ਵਿਚ ਅਮਨ ਅਮਾਨ ਨਾਲ ਚੋਣਾਂ ਡਾ ਕੰਮ ਸੰਪੰਨ...

ਅਜੀਤ ਡੈਸਕ 26-05-2026

 ਪਠਾਨਕੋਟ, 26 ਮਈ (ਸੰਧੂ) - ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਚੋਣਾਂ ਦੌਰਾਨ ਮਾਮੂਲੀ ਤਕਰਾਰ ਦੀਆਂ ਘਟਨਾਵਾਂ ਵਿਚ ਅਮਨ ਅਮਾਨ ਨਾਲ ਚੋਣਾਂ ਡਾ ਕੰਮ ਸੰਪੰਨ ਹੋਈਆਂ ਜਾਣਕਾਰੀ ਅਨੁਸਾਰ ਨਗਰ ਕੌਂਸਲ ਸੁਜਾਨਪੁਰ ਵਿਚ 72.15 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜਦਕਿ ਨਗਰ ਨਿਗਮ ਪਠਾਨਕੋਟ ਵਿਚ 67.62 ਫ਼ੀਸਦੀ ਵੋਟਿੰਗ ਹੋਈ। ਚੋਣ ਪ੍ਰਕਿਰਿਆ ਦੌਰਾਨ ਵੋਟਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਖ-ਵੱਖ ਪੋਲਿੰਗ ਬੂਥਾਂ ’ਤੇ ਲੋਕਾਂ ਨੇ ਵੱਡੀ ਗਿਣਤੀ ਵਿਚ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।

ਪਿਛਲੀ ਖ਼ਬਰ ਆਈ.ਪੀ.ਐਲ. ਪਹਿਲਾ ਪਲੇਆਫ਼ : 15 ਓਵਰਾਂ ਬਾਅਦ ਬੈਂਗਲੁਰੂ ਦਾ ਸਕੋਰ 168/3 ਅਗਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਲਈ 66.21 ਫ਼ੀਸਦੀ ਵੋਟਾਂ ਪੋਲ ਹੋਈਆਂ