21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜੰਡਿਆਲਾ ਗੁਰੂ ਵਿਚ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਪੂਰੇ ਪ੍ਰਬੰਧ

ਜੰਡਿਆਲਾ ਗੁਰੂ, 29 ਮਈ ( ਪ੍ਰਮਿੰਦਰ ਸਿੰਘ ਜੋਸਨ ਹਰਜਿੰਦਰ ਸਿੰਘ ਕਲੇਰ) ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15...

ਅਜੀਤ ਡੈਸਕ 29-05-2026

ਜੰਡਿਆਲਾ ਗੁਰੂ, 29 ਮਈ ( ਪ੍ਰਮਿੰਦਰ ਸਿੰਘ ਜੋਸਨ ਹਰਜਿੰਦਰ ਸਿੰਘ ਕਲੇਰ) ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15 ਚੋਂ 13 ਵਾਰਡਾਂ ਦੀਆਂ 26 ਮਈ ਨੂੰ ਪਈਆ ਵੋਟਾਂ ਦੀ ਗਿਣਤੀ ਸਰੂਪ ਰਾਣੀ ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਬਹੁਤ ਜਲਦੀ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰੇ ਉਮੀਦਵਾਰ ਗਿਣਤੀ ਸੈਂਟਰ ਚ ਪੁੱਜੇ ਹੋਏ ਹਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ ।

ਪਿਛਲੀ ਖ਼ਬਰ ਵਾਰਡ ਨੰਬਰ ਇੱਕ ਭਵਾਨੀਗੜ੍ਹ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਅਗਲੀ ਖ਼ਬਰ ਲੌਂਗੋਵਾਲ ਵਿਚ ਗਿਣਤੀ ਦਾ ਕੰਮ ਸ਼ੁਰੂ