21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੌੜ ਮੰਡੀ ਵਿਖੇ 2 ਤੋਂ ਆਜ਼ਾਦ ਅਤੇ 4 ਅਕਾਲੀ ਉਮੀਦਵਾਰ ਜਿੱਤੇ

ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ )- ਨਗਰ ਕੌਂਸਲ ਮੌੜ ਦੇ ਆਏ ਨਤੀਜਿਆ ਵਿਚ...

ਅਜੀਤ ਡੈਸਕ 29-05-2026

ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ )- ਨਗਰ ਕੌਂਸਲ ਮੌੜ ਦੇ ਆਏ ਨਤੀਜਿਆ ਵਿਚ ਵਾਰਡ 2 ਤੋਂ ਆਜ਼ਾਦ ਉਮੀਦਵਾਰ ਨਵਦੀਪ ਬਾਂਸਲ 127 ਅਤੇ ਵਾਰਡ 4 ਤੋਂ ਅਕਾਲੀ ਦਲ ਦੇ ਉਮੀਦਵਾਰ ਲਖਵੀਰ ਸਿੰਘ ਲੱਖੀ 140 ਵੋਟਾਂ ਨਾਲ ਜਿੱਤੇ। 

ਪਿਛਲੀ ਖ਼ਬਰ ਫਰੀਦਕੋਟ ਵਿਚ ਨਗਰ ਕੌਂਸਲ ਦੀਆਂ ਵੋਟਾਂ ਦਾ ਗਿਣਤੀ ਦਾ ਕੰਮ ਸ਼ੁਰੂ ਅਗਲੀ ਖ਼ਬਰ ਹਰਿਆਣਾ ਚੋਣਾਂ ਵਿਚ ਵਾਰਡ ਨੰਬਰ ਇਕ ਤੋਂ ਉਮੀਦਵਾਰ ਆਸ਼ਾ ਕੁਮਾਰੀ ਜੇਤੂ