21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਈਆ ਨਗਰ ਪੰਚਾਇਤੀ ਚੋਣਾਂ ਵਿਚ ਵਾਰਡ ਨੰ: 13 ਤੋਂ ਆਪ ਉਮੀਦਵਾਰ ਸਰਬਜੀਤ ਕੌਰ ਜੇਤੂ

ਬਾਬਾ ਬਕਾਲਾ ਸਾਹਿਬ 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਨਗਰ ਪੰਚਾਇਤੀ ਚੋਣਾਂ ਦੌਰਾਨ...

ਅਜੀਤ ਡੈਸਕ 29-05-2026

ਬਾਬਾ ਬਕਾਲਾ ਸਾਹਿਬ 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-  ਨਗਰ ਪੰਚਾਇਤੀ ਚੋਣਾਂ ਦੌਰਾਨ ਵਾਰਡ ਨੰ: 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਬਜੀਤ ਕੌਰ ਜੇਤੂ ਰਹੇ ਹਨ ।ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਰਜਵੰਤ ਕੌਰ ਨੂੰ ਹਰਾਇਆ ਹੈ । ਸਰਬਜੀਤ ਕੌਰ ਨੂੰ 223 ਅਤੇ ਰਜਵੰਤ ਕੌਰ ਨੂੰ 162 ਵੋਟਰਾਂ ਮਿਲੀਆਂ ਹਨ

ਪਿਛਲੀ ਖ਼ਬਰ ਆਪ ਉਮੀਦਵਾਰ ਅਨੂ ਬਜਾਜ ਜੇਤੂ ਅਗਲੀ ਖ਼ਬਰ ਨਵਾਂਸ਼ਹਿਰ ਤੋਂ ਕਾਂਗਰਸ ਦੀ ਸਮਿਤ ਪਰਹਾਰ ਜੇਤੂ