21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ ਪੰਜ ਤੋਂ ਕਾਂਗਰਸੀ ਉਮੀਦਵਾਰ ਜੇਤੂ

ਫਤਿਹਗੜ੍ਹ ਚੂੜੀਆਂ 29 ਮਈ (ਅਵਤਾਰ ਸਿੰਘ ਰੰਧਾਵਾ ਐਮਐਸ ਫੁੱਲ)- ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ ਪੰਜ ਤੋਂ...

ਅਜੀਤ ਡੈਸਕ 29-05-2026

ਫਤਿਹਗੜ੍ਹ ਚੂੜੀਆਂ 29 ਮਈ (ਅਵਤਾਰ ਸਿੰਘ ਰੰਧਾਵਾ ਐਮਐਸ ਫੁੱਲ)- ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ ਪੰਜ ਤੋਂ ਕਾਂਗਰਸੀ ਉਮੀਦਵਾਰ ਰਣਜੋਧ ਸਿੰਘ ਦਿਓ 163 ਵੋਟਾਂ ਤੇ ਜੇਤੂ। ਬੱਸ ਦੇ ਕੋਈ ਇਸ ਰੁਝਾਨ ਵਿੱਚ ਆਮ ਆਦਮੀ ਪਾਰਟੀ ਦੀਆਂ
ਕਾਂਗਰਸ ਪਾਰਟੀ ਦੀਆਂ 341,ਅਕਾਲੀ ਪਾਰਟੀ ਦੀਆਂ ਅਕਾਲੀ ਦਲ 178, ਭਾਜਪਾ ਦੀਆਂ 31, ਆਮ ਆਦਮੀ ਪਾਰਟੀ ਦੀਆਂ 29 ਆਜ਼ਾਦ ਉਮੀਦਵਾਰ ਨੂੰ 32 ਵੋਟਾਂ ਪਈਆਂ ਹਨ। ਇਸ ਮੌਕੇ 163 ਵੋਟਰ ਕਾਂਗਰਸ ਉਮੀਦਵਾਰ ਦੀ ਲੀਡ ਹੈ

ਪਿਛਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਅਗਲੀ ਖ਼ਬਰ ਆਪ ਉਮੀਦਵਾਰ ਅਨੂ ਬਜਾਜ ਜੇਤੂ