21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫਤਿਹਗੜ੍ਹ ਚੂੜੀਆਂ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜੇਤੂ

ਫਤਿਹਗੜੀਆ ਚੂੜੀਆਂ (ਅਵਤਾਰ ਸਿੰਘ ਰੰਧਾਵਾ ਐਮ ਐਸ ਫੁੱਲ)- ਵਾਰਡ ਨੰਬਰ ਇੱਕ ਤੋਂ ਕਾਂਗਰਸੀ ਉਮੀਦਵਾਰ...

ਅਜੀਤ ਡੈਸਕ 29-05-2026

ਫਤਿਹਗੜ੍ਹ ਚੂੜੀਆਂ (ਅਵਤਾਰ ਸਿੰਘ ਰੰਧਾਵਾ ਐਮ ਐਸ ਫੁੱਲ)- ਵਾਰਡ ਨੰਬਰ ਇੱਕ ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ 85 ਵੋਟਾਂ ਤੇ ਜੇਤੂ ਰਹੇ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਵਾਰਡ ਨੰਬਰ ਚਾਰ ਤੋਂ ਆਪ ਉਮੀਦਵਾਰ ਨੇਹਾ 91 ਵੋਟਾਂ ਦੀ ਲੀਡ ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੇਵਲ ਮਸੀਹ 63 ਨਾਲ ਜੇਤੂ ਰਹੇl

ਪਿਛਲੀ ਖ਼ਬਰ ਵਾਰਡ ਨੰਬਰ 10 ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਗੁਰਪ੍ਰੀਤ ਕੌਰ ਰਹੀ ਜੇਤੂ ਅਗਲੀ ਖ਼ਬਰ ਰਾਜਪੁਰਾ ਵਿਚ ਨਗਰ ਕੌਂਸਲ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ