20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਤਲਵੰਡੀ ਭਾਈ 'ਚ ਜਗਨਾਮ ਇੰਦਰ ਸਿੰਘ ਘੁੰਮਣ ਅਤੇ ਪਰਮਜੀਤ ਕੌਰ ਵੜਿੰਗ ਚੋਣ ਜਿੱਤੇ

ਤਲਵੰਡੀ ਭਾਈ, 29 ਮਈ (ਕੁਲਜਿੰਦਰ ਸਿੰਘ ਗਿੱਲ)- ਫਿਰੋਜ਼ਪੁਰ ਦੀ ਨਗਰ ਕੌਂਸਲ ਤਲਵੰਡੀ ਭਾਈ ਦੇ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਨਾਮ ਇੰਦਰ ਸਿੰਘ ਘੁੰਮਣ ਨੂੰ ਜਿੱਤ ਹਾਸਿਲ ਹੋਈ ਹੈ। ਉਹ ਕਰੀਬ 22 ਵੋਟਾਂ ਨਾਲ ਸਾਬਕਾ ਨਗਰ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲਾ ਤੋਂ ਚੋਣ ਜਿੱਤੇ ਹਨ। ਜਦ ਕਿ ਵਾਰਡ ਨੰਬਰ ਤਿੰਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਵੜਿੰਗ ਚੋਣ ਜਿੱਤ ਗਏ ਹਨ |

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਪਹਿਲੇ ਰਾਉਂਡ ਦੀ ਗਿਣਤੀ ਵਿੱਚ ਕਾਂਗਰਸ ਮੋਹਰੀ 5 ਵਿੱਚੋਂ 4 ਸੀਟਾਂ ਜਿੱਤ ਕੇ ਬੜਤ ਬਣਾਈ ਅਗਲੀ ਖ਼ਬਰ ਵਾਰਡ ਨੰਬਰ 10 ਤੋਂ ਅਕਾਲੀ ਦਲ ਦੀ ਉਮੀਦਵਾਰ ਕਾਜਲ ਜੇਤੂ