20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜੰਡਿਆਲਾ ਗੁਰੂ ਦੇ ਵਾਰਡ ਨੰਬਰ 13 ਚੋਂ ਰਾਜਕੁਮਾਰ ਮਲਹੋਤਰਾ ਜੇਤੂ

ਜੰਡਿਆਲਾ ਗੁਰੂ, 29 ਮਈ (ਪ੍ਰਮਿੰਦਰ ਸਿੰਘ ਜੋਸਨ ਹਰਜਿੰਦਰ ਸਿੰਘ ਕਲੇਰ )- ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 26 ਮਈ ਨੂੰ ਹੋਈਆਂ ਵੋਟਾਂ ਦੇ...

ਅਜੀਤ ਡੈਸਕ 29-05-2026

ਜੰਡਿਆਲਾ ਗੁਰੂ, 29 ਮਈ (ਪ੍ਰਮਿੰਦਰ ਸਿੰਘ ਜੋਸਨ ਹਰਜਿੰਦਰ ਸਿੰਘ ਕਲੇਰ )- ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 26 ਮਈ ਨੂੰ ਹੋਈਆਂ ਵੋਟਾਂ ਦੇ ਅੱਜ ਐਲਾਨੇ ਜਾ ਰਹੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 13 ਤੋਂ ਐਡਵੋਕੇਟ ਰਾਜ ਕੁਮਾਰ ਮਲੋਤਰਾ 117 ਵੋਟਾਂ ਨਾਲ ਜੇਤੂ ਰਹੇ।

ਪਿਛਲੀ ਖ਼ਬਰ ਨਗਰ ਕੌਂਸਲ ਫਿਰੋਜ਼ਪੁਰ ਦੀਆਂ ਚੋਣਾਂ ਵਿਚ 3 ਸੀਟਾਂ ਭਾਜਪਾ, 1 ਸੀਟ ਆਪ ਤੇ 1 ਸੀਟ ਤੇ ਕਾਂਗਰਸ ਹੋਈ ਜੇਤੂ ਅਗਲੀ ਖ਼ਬਰ ਕਰਤਾਰਪੁਰ ਨਗਰ ਕੌਂਸਲ ਚੋਣਾਂ ਵਾਰਡ ਨੰਬਰ 8 ਤੋਂ ਆਪ ਉਮੀਦਵਾਰ ਵਰੁਣ ਬਾਵਾ ਚੋਣ ਜਿੱਤੇ