20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਫਿਰੋਜ਼ਪੁਰ ਦੀਆਂ ਚੋਣਾਂ ਵਿਚ 3 ਸੀਟਾਂ ਭਾਜਪਾ, 1 ਸੀਟ ਆਪ ਤੇ 1 ਸੀਟ ਤੇ ਕਾਂਗਰਸ ਹੋਈ ਜੇਤੂ

ਫਿਰੋਜ਼ਪੁਰ 29 ਮਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਨਗਰ ਕੋਂਸਲ ਦੇ ਵਾਰਡ ਨੰਬਰ 1,2 3 ਤੋਂ ਭਾਜਪਾ ਦੇ ਉਮੀਦਵਾਰ ਹੋਏ ਜੇਤੂ, ਇਸਦੇ ਨਾਲ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਤੇ ਵਾਰਡ ਨੰਬਰ 5 ਤੋਂ ਕਾਂਗਰਸ ਦੇ ਉਮੀਦਵਾਰ ਹੋਏ ਜੇਤੂ |

ਅਜੀਤ ਡੈਸਕ 29-05-2026

ਫਿਰੋਜ਼ਪੁਰ 29 ਮਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਨਗਰ ਕੋਂਸਲ ਦੇ ਵਾਰਡ ਨੰਬਰ 1,2 3 ਤੋਂ ਭਾਜਪਾ ਦੇ ਉਮੀਦਵਾਰ ਹੋਏ ਜੇਤੂ, ਇਸਦੇ ਨਾਲ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਤੇ ਵਾਰਡ ਨੰਬਰ 5 ਤੋਂ ਕਾਂਗਰਸ ਦੇ ਉਮੀਦਵਾਰ ਹੋਏ ਜੇਤੂ |

ਪਿਛਲੀ ਖ਼ਬਰ ਨਗਰ ਕੌਂਸਲ ਪੱਟੀ ਦੀਆਂ ਚੋਣਾਂ ਦੀ ਗਿਣਤੀ ਦਾ ਪਹਿਲਾ ਰਾਉਂਡ ਮੁਕੰਮਲ ਅਗਲੀ ਖ਼ਬਰ ਜੰਡਿਆਲਾ ਗੁਰੂ ਦੇ ਵਾਰਡ ਨੰਬਰ 13 ਚੋਂ ਰਾਜਕੁਮਾਰ ਮਲਹੋਤਰਾ ਜੇਤੂ