20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੱਤਾਧਾਰੀ ਆਮ ਆਦਮੀ ਬਠਿੰਡਾ ਨਗਰ ਨਿਗਮ ਦੇ ਪਹਿਲੇ ਰਾਉਂਡ ਦੇ ਚੋਣ ਨਤੀਜਿਆਂ ਵਿੱਚ 7 ਵਾਰਡਾਂ ਵਿੱਚ ਅੱਗੇ।

ਬਠਿੰਡਾ 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਵਿਚ ਚੋਣ ਨਤੀਜਿਆਂ ਦੇ ਪਹਿਲੇ ਰਾਉਂਡ ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੱਤ ਵਾਰਡਾਂ ਵਿੱਚ ਪਹਿਲੇ ਨੰਬਰ ਤੇ ਚੱਲ ਰਹੇ ਹਨ ਵਾਰਡ ਨੰਬਰ ਇੱਕ ਵਾਰਡ ਨੰਬਰ ਦੋ ਵਾਰਡ ਨੰਬਰ ਤਿੰਨ ਤੇ ਵਾਰਡ ਨੰਬਰ ਚਾਰ ਵਾਰਡ ਨੰਬਰ ਪੰਜ ਤੇ ਵਾਰਡ ਨੰਬਰ ਛੇ ਤੇ ਵਾਰਡ ਨੰਬਰ ਸੱਤ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਤੋਂ ਵੱਡੀ ਲੀਡ ਹਾਸਲ ਕਰ ਲਈ...

ਅਜੀਤ ਡੈਸਕ 29-05-2026

ਬਠਿੰਡਾ 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਵਿਚ ਚੋਣ ਨਤੀਜਿਆਂ ਦੇ ਪਹਿਲੇ ਰਾਉਂਡ ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੱਤ ਵਾਰਡਾਂ ਵਿੱਚ ਪਹਿਲੇ ਨੰਬਰ ਤੇ ਚੱਲ ਰਹੇ ਹਨ ਵਾਰਡ ਨੰਬਰ ਇੱਕ ਵਾਰਡ ਨੰਬਰ ਦੋ ਵਾਰਡ ਨੰਬਰ ਤਿੰਨ ਤੇ ਵਾਰਡ ਨੰਬਰ ਚਾਰ ਵਾਰਡ ਨੰਬਰ ਪੰਜ ਤੇ ਵਾਰਡ ਨੰਬਰ ਛੇ ਤੇ ਵਾਰਡ ਨੰਬਰ ਸੱਤ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਤੋਂ ਵੱਡੀ ਲੀਡ ਹਾਸਲ ਕਰ ਲਈ ਹੈ। ਜਿਨਾਂ ਦੀ ਜਿੱਤ ਯਕੀਨੀ ਜਾਪ ਰਹੀ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਵਿਚੋਂ 5 ਦੇ ਨਤੀਜੇ ਆਏ ਸਾਹਮਣੇ ਅਗਲੀ ਖ਼ਬਰ ਰਈਆ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਦੌਰਾਨ 5 ਵਿੱਚੋਂ 3 ਤੇ ਆਪ ਤੇ 2 ਤੇ ਕਾਂਗਰਸ ਜੇਤੂ