20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅਕਾਲੀ ਦਲ ਉਮੀਦਵਾਰ ਵਲੋਂ ਵੋਟ ਬਕਸਿਆਂ ਨਾਲ ਛੇੜਛਾੜ ਕੀਤੇ ਜਾਣ ਦਾ ਦੋਸ਼

ਬਠਿੰਡਾ 29 ਮਈ (ਵੀਰਪਾਲ ਸਿੰਘ)- ਬਠਿੰਡਾ ਦੇ ਵਾਰਡ ਨੰਬਰ 39 ਤੋਂ ਅਕਾਲੀ ਦਲ ਦੇ ਉਮੀਦਵਾਰ ਕਮਲਜੀਤ ਕੌਰ...

ਅਜੀਤ ਡੈਸਕ 29-05-2026

ਬਠਿੰਡਾ 29 ਮਈ (ਵੀਰਪਾਲ ਸਿੰਘ)- ਬਠਿੰਡਾ ਦੇ ਵਾਰਡ ਨੰਬਰ 39 ਤੋਂ ਅਕਾਲੀ ਦਲ ਦੇ ਉਮੀਦਵਾਰ ਕਮਲਜੀਤ ਕੌਰ ਵਲੋਂ ਆਪਣੇ ਵੋਟ ਬਖਸ਼ਿਆ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ। ਅਕਾਲੀ ਦਲ ਦੀ ਉਮੀਦਵਾਰ ਕਮਲਜੀਤ ਕੌਰ ਨੇ ਅਜੀਤ ਨਾਲ ਗੱਲ ਕਰਦੇ ਦੱਸਿਆ ਮੱਤ ਪੇਟੀਆਂ ਖੋਲਣ ਤੋਂ ਪਹਿਲਾਂ ਮੇਰੇ ਜਾਲੀ ਸਾਈਨ ਕਰਕੇ ਪੇਟੀਆਂ ਖੁੱਲੀਆਂ ਜਾ ਚੁੱਕੀਆਂ ਸਨ।

ਮੇਰੇ ਕਮਲਜੀਤ ਕੌਰ ਦੇ ਨਾਮ ਦੇ ਗਲਤ ਦਸਤਕ ਕਮਲਦੀਪ ਕੌਰ ਦੇ ਨਾਮ ਨਾਲ ਕਿਤੇ ਗਏ ਸਨ ਜਿਸ ਤੇ ਸਾਨੂੰ ਸ਼ੱਕ ਹੈ ਕਿ ਸਾਡੇ ਵੋਟ ਬਕਸਿਆਂ ਨਾਲ ਛੇੜਛਾੜ ਕੀਤੀ ਗਈ ਹੈ ਉਹਨਾਂ ਇਸ ਸੰਬੰਧ ਵਿੱਚ ਚੋਣ ਕਮਿਸ਼ਨ ਪਾਸੋਂ ਜਾਂਚ ਕੀਤੀ ਜਾਣ ਦੀ ਮੰਗ ਕੀਤੀ

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੀ ਗਿਣਤੀ ਦੌਰਾਨ ਵਾਰਡ ਨੰਬਰ 8 ਤੋਂ ਆਪ ਉਮੀਦਵਾਰ ਸੁਖਨਿੰਦਰ ਸਿੰਘ ਜੇਤੂ ਐਲਾਨੇ ਅਗਲੀ ਖ਼ਬਰ ਪਾਇਲ 'ਚ ਜੇਤੂ ਨਤੀਜੇ ਆਉਣੇ ਸ਼ੁਰੂ