20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਾਇਲ 'ਚ ਜੇਤੂ ਨਤੀਜੇ ਆਉਣੇ ਸ਼ੁਰੂ

ਪਾਇਲ, 29 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਨਗਰ ਕੌਂਸਲ ਚੋਣਾਂ ਦੀ ਹੋ ਰਹੀ ਗਿਣਤੀ ਵਿਚ ਰੁਝਾਨ ਆਉਣੇ ਸ਼ੁਰੂ, ਜਿਸ ਵਿਚ ਵਾਰਡ ਨੰਬਰ 1 ਤੋਂ ਕਾਂਗਰਸ ਦੇ ਦਾਨੋ ਰਾਣੀ, ਵਾਰਡ ਨੰਬਰ 2 ਤੋਂ ਅਕਾਲੀ ਦਲ (ਬ) ਦੇ ਗੁਰਪ੍ਰੀਤ ਸਿੰਘ ਗੁਰੀ, ਵਾਰਡ ਨੰਬਰ 3 ਤੋਂ ਆਜ਼ਾਦ ਬਲਜਿੰਦਰ ਕੌਰ, ਵਾਰਡ ਨੰਬਰ 5 ਤੋਂ ਕਾਂਗਰਸ ਦੇ ਮੰਜੂ ਰਾਣੀ ਢੱਲ ਤੇ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਜੇਤੂ ਰਹੇ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਅਕਾਲੀ ਦਲ ਉਮੀਦਵਾਰ ਵਲੋਂ ਵੋਟ ਬਕਸਿਆਂ ਨਾਲ ਛੇੜਛਾੜ ਕੀਤੇ ਜਾਣ ਦਾ ਦੋਸ਼ ਅਗਲੀ ਖ਼ਬਰ ਨਗਰ ਕੌਂਸਲ ਧਾਰੀਵਾਲ 'ਤੇ ਆਪ ਨੂੰ ਮਿਲਿਆ ਬਹੁਮਤ, ਕਾਂਗਰਸ ਬੁਰੀ ਤਰ੍ਹਾਂ ਪਛੜੀ