20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਠਾਨਕੋਟ ਨਗਰ ਨਿਗਮ ਚੋਣਾਂ : 9 ਵਾਰਡਾਂ ਦੇ ਰੁਝਾਨ ਆਏ ਸਾਹਮਣੇ

ਪਠਾਨਕੋਟ, 29 ਮਈ (ਸੰਧੂ )-ਪਠਾਨਕੋਟ ਨਗਰ ਨਿਗਮ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਵੱਖ-ਵੱਖ ਪਾਰਟੀਆਂ ਵਿਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਵਾਰਡ ਵਾਈਜ ਸਥਿਤੀ ਇਸ ਤਰ੍ਹਾਂ ਰਹੀ, ਵਾਰਡ ਨੰਬਰ 1 — ਆਜ਼ਾਦ ਉਮੀਦਵਾਰ ਅੱਗੇ ,ਵਾਰਡ ਨੰਬਰ 2 — ਭਾਜਪਾ ਅੱਗੇ, ਵਾਰਡ ਨੰਬਰ 3, ਆਮ ਆਦਮੀ ਪਾਰਟੀ ਅੱਗੇ, ਵਾਰਡ ਨੰਬਰ 4 ਕਾਂਗਰਸ ਅੱਗੇ,ਵਾਰਡ ਨੰਬਰ 5 ਆਮ ਆਦਮੀ ..

ਅਜੀਤ ਡੈਸਕ 29-05-2026

ਪਠਾਨਕੋਟ, 29 ਮਈ (ਸੰਧੂ )-ਪਠਾਨਕੋਟ ਨਗਰ ਨਿਗਮ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਵੱਖ-ਵੱਖ ਪਾਰਟੀਆਂ ਵਿਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਵਾਰਡ ਵਾਈਜ ਸਥਿਤੀ ਇਸ ਤਰ੍ਹਾਂ ਰਹੀ, ਵਾਰਡ ਨੰਬਰ 1 — ਆਜ਼ਾਦ ਉਮੀਦਵਾਰ ਅੱਗੇ ,ਵਾਰਡ ਨੰਬਰ 2 — ਭਾਜਪਾ ਅੱਗੇ, ਵਾਰਡ ਨੰਬਰ 3, ਆਮ ਆਦਮੀ ਪਾਰਟੀ ਅੱਗੇ, ਵਾਰਡ ਨੰਬਰ 4 ਕਾਂਗਰਸ ਅੱਗੇ,ਵਾਰਡ ਨੰਬਰ 5 ਆਮ ਆਦਮੀ ਪਾਰਟੀ ਅੱਗੇ, ਵਾਰਡ ਨੰਬਰ 6 ਕਾਂਗਰਸ ਅੱਗੇ, ਵਾਰਡ ਨੰਬਰ 7 ਆਮ ਆਦਮੀ ਪਾਰਟੀ ਅੱਗੇ ਵਾਰਡ ਨੰਬਰ 8 ਕਾਂਗਰਸ ਅੱਗੇ,ਵਾਰਡ ਨੰਬਰ 9 ਭਾਜਪਾ ਅੱਗੇ | ਰੁਝਾਨਾਂ ਦੇ ਸਾਹਮਣੇ ਆਉਣ ਨਾਲ ਹੀ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ ਅਤੇ ਸਮਰਥਕਾਂ ਵੱਲੋਂ ਨਤੀਜਿਆਂ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਪਿਛਲੀ ਖ਼ਬਰ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਕੰਵਲਜੀਤ ਭੰਗੂ ਦੀ ਵੱਡੀ ਜਿੱਤ ਅਗਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ: 9 ਵਾਰਡਾਂ ਦੇ ਨਤੀਜੇ ਆਏ ਸਾਹਮਣੇ, 'ਆਪ' ਤੇ ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ