20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਨਿਗਮ ਚੋਣਾਂ : ਵਾਰਡ ਨੰਬਰ 20 ਤੋਂ ਨਰਪਿੰਦਰ ਸਿੰਘ ਰਵੀ ਜਲਾਲ ਦੀ ਜਿੱਤ

ਬਠਿੰਡਾ, 29 ਮਈ (ਅੰਮਿ੍ਤਪਾਲ ਸਿੰਘ ਵਲਾਣ)-ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 20 ਤੋਂ 'ਆਜ਼ਾਦ' ਉਮੀਦਵਾਰ ਨਰਪਿੰਦਰ ਸਿੰਘ ਰਵੀ ਜਲਾਲ (ਟਰਾਂਸਪੋਰਟਰ) ਨੇ 108 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਰਵੀ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਸਨ ਅਤੇ ਉਨ੍ਹਾਂ ਫਸਵੇ ਮੁਕਾਬਲੇ ਵਿੱਚ ਬਾਜ਼ੀ ਮਾਰੀ ਹੈ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਬਠਿੰਡਾ ਦੇ ਵਾਰਡ ਨੰਬਰ 20 ਤੋਂ ਆਜਾਦ ਉਮੀਦਵਾਰ ਨਰਪਿੰਦਰ ਸਿੰਘ ਜਲਾਲ ਜੇਤੂ ਅਗਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ: ਪਹਿਲੇ ਰਾਊਂਡ 'ਚ ਹੈਰਾਨੀਜਨਕ ਨਤੀਜੇ, ਅਕਾਲੀ ਦਲ 6 ਸੀਟਾਂ ਨਾਲ ਅੱਗੇ, 'ਆਪ' ਤੇ ਕਾਂਗਰਸ ਨੂੰ...