20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਠਿੰਡਾ ਦੇ ਵਾਰਡ ਨੰਬਰ 20 ਤੋਂ ਆਜਾਦ ਉਮੀਦਵਾਰ ਨਰਪਿੰਦਰ ਸਿੰਘ ਜਲਾਲ ਜੇਤੂ

ਬਠਿੰਡਾ, 29 ਮਈ (ਸੱਤਪਾਲ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 20 ਤੋਂ ਆਜਾਦ ਉਮੀਦਵਾਰ ਨਰਪਿੰਦਰ ਸਿੰਘ ਜਲਾਲ...

ਅਜੀਤ ਡੈਸਕ 29-05-2026

ਬਠਿੰਡਾ, 29 ਮਈ (ਸੱਤਪਾਲ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 20 ਤੋਂ ਆਜਾਦ ਉਮੀਦਵਾਰ ਨਰਪਿੰਦਰ ਸਿੰਘ ਜਲਾਲ (ਜਲਾਲ ਬੱਸ ਵਾਲੇ) 108 ਵੋਟਾਂ ਨਾਲ ਜੇਤੂ ਰਿਹਾ, ਜਿਸ ਨੇ ਆਪ ਉਮੀਦਵਾਰ ਟਹਿਲ ਸਿੰਘ ਬੁੱਟਰ ਨੂੰ ਹਰਾਇਆ।

ਬਠਿੰਡਾ 'ਚ ਹੁਣ ਤੱਕ ਕਾਂਗਰਸ, ਭਾਜਪਾ ਤੇ ਆਜਾਦ ਉਮੀਦਵਾਰ ਨੇ ਇਕ-ਇਕ ਸੀਟ ਜਿੱਤੀ ਹੈ ਪਰ ਆਪ ਦਾ ਅਜੇ ਖਾਤਾ ਨਹੀਂ ਖੁਲਿਆ ਹੈ!

ਪਿਛਲੀ ਖ਼ਬਰ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਸ਼ੋਕ ਕੁਮਾਰ ਗੋਇਲ ਜੇਤੂ ਅਗਲੀ ਖ਼ਬਰ ਨਗਰ ਨਿਗਮ ਚੋਣਾਂ : ਵਾਰਡ ਨੰਬਰ 20 ਤੋਂ ਨਰਪਿੰਦਰ ਸਿੰਘ ਰਵੀ ਜਲਾਲ ਦੀ ਜਿੱਤ