20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸ੍ਰੀ ਮੁਕਤਸਰ ਸਾਹਿਬ ਦੇ 5,6,7,8 ਵਾਰਡ ਵਿੱਚ ਆਮ ਆਦਮੀ ਅਤੇ ਵਾਰਡ ਨੰਬਰ 9 ਤੋ ਕਾਂਗਰਸ ਜੇਤੂ

ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 5,6,7,8 ਵਾਰਡ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕ੍ਰਮਵਾਰ ਛਿੰਦਰ ਕੌਰ, ਰਵਿੰਦਰ ਕੁਮਾਰ ਰਿੰਕੂ, ਪੂਨਮਰਾਣੀ, ਗੁਰਪਿੰਦਰ ਸਿੰਘ ਸ਼ੇਲੀ, ਅਤੇ ਵਾਰਡ ਨੰਬਰ 9 ਤੋਂ ਕਾਂਗਰਸ ਦੇ ਉਮੀਦਵਾਰ ਸੰਜਨਾ ਜੇਤੂ ਰਹੇ ਹਨ। ਵਾਰਡ ਨੰਬਰ ਦੋ ਤੋਂ ਜੇਤੂ ਉਮੀਦਵਾਰ ਹਰਦੀਪ ਕੌਰ ਬੇਦੀ ਵੱਲੋਂ ਜੇਤੂ ਜਲੂਸ ਕੱਢਿਆ ਗਿਆ ਜੋ ਕਿ 896 ਵੋਟਾਂ ਨਾਲ ਜੇਤੂ ਰਹੇ ਹਨ।

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਗੜ੍ਹਸ਼ੰਕਰ ਦੇ ਵਾਰਡ 8 ਤੋਂ ਆਪ ਉਮੀਦਵਾਰ ਉਪਕਰਨ ਸਿੰਘ ਬੰਗੜ, ਵਾਰਡ 12 ਤੋਂ ਆਪ ਉਮੀਦਵਾਰ ਸੋਮਨਾਥ ਬੰਗੜ ਜੇਤੂ ਅਗਲੀ ਖ਼ਬਰ ਰਮਦਾਸ ਨਗਰ ਕੌਂਸਲ ਚੋਣਾਂ 'ਚ ਆਪ ਦੀ ਵੱਡੀ ਜਿੱਤ, ਵਿਧਾਇਕ ਧਾਲੀਵਾਲ ਨੇ ਕੱਸਿਆ ਵਿਰੋਧੀਆਂ ਤੇ ਤੰਨਜ