20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਪੰਚਾਇਤ ਦਿਹਾਤੀ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਚੜ੍ਹਤ ਵੋਟ ਗਿਣਤੀ ਕੇਂਦਰਾਂ ਦੇ ਬਾਹਰ ਅਕਾਲੀ ਸਮਰਥਕਾਂ ਵੱਲੋਂ ਭੰਗੜੇ ਭੰਗੜੇ ਪਾਉਣੇ ਅਤੇ ਗੁਲਾਲੀਆ ਨਾਲ ਖੇਡਣਾ ਸ਼ੁਰੂ

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਦਿਹਾਤੀ ਖੇਤਰ ਦੀਆਂ ਨਗਰ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਵੱਡੀ ਗਿਣਤੀ ਵਿੱਚ ਅੱਗੇ ਚੱਲ ਰਹੇ ਹਨ। ਜਿਨਾਂ ਦੀ ਜਿੱਤ ਚਗੀਨੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਦੀ ਖੁਸ਼ੀ ਵਿੱਚ ਕੱਲ ਬਰਕਰਾਰਾਂ ਵੱਲੋਂ ਗਿਣਤੀ ਕੇਂਦਰਾਂ ਦੇ ਬਾਹਰ ਭੰਗੜੇ ਪਾ ਕੇ ਤੇ ਗੁਲਾਲੀਆਂ ਨਾਲ ਖੁਸ਼ੀਆਂ ਦਾ ਇਜ਼ਹਾਰ ਕੀਤਾ ਜਾ ਰਿਹਾ |

ਅਜੀਤ ਡੈਸਕ 29-05-2026

ਪਿਛਲੀ ਖ਼ਬਰ ਰਾਜਪੁਰਾ ਵਿਚ ਹੁਣ ਤੱਕ ਦੇ ਆਏ ਰੁਝਾਨਾ ਵਿਚੋਂ ਬੀਜੇਪੀ ਨੇ ਗੱਡੇ ਜਿੱਤ ਦੇ ਝੰਡੇ ਗੱਡੇ ਅਗਲੀ ਖ਼ਬਰ ਗੜ੍ਹਸ਼ੰਕਰ ਦੇ ਵਾਰਡ 8 ਤੋਂ ਆਪ ਉਮੀਦਵਾਰ ਉਪਕਰਨ ਸਿੰਘ ਬੰਗੜ, ਵਾਰਡ 12 ਤੋਂ ਆਪ ਉਮੀਦਵਾਰ ਸੋਮਨਾਥ ਬੰਗੜ ਜੇਤੂ