20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਾਜਪੁਰਾ ਵਿਚ ਹੁਣ ਤੱਕ ਦੇ ਆਏ ਰੁਝਾਨਾ ਵਿਚੋਂ ਬੀਜੇਪੀ ਨੇ ਗੱਡੇ ਜਿੱਤ ਦੇ ਝੰਡੇ ਗੱਡੇ

ਰਾਜਪੁਰਾ, 29 ਮਈ (ਰਣਜੀਤ ਸਿੰਘ)- ਰਾਜਪੁਰਾ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਹੁਣ ਤੱਕ ਇੱਕ...

ਅਜੀਤ ਡੈਸਕ 29-05-2026

ਰਾਜਪੁਰਾ, 29 ਮਈ (ਰਣਜੀਤ ਸਿੰਘ)- ਰਾਜਪੁਰਾ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਹੁਣ ਤੱਕ ਇੱਕ ਤੋਂ ਲੈ ਕੇ 14 ਨੰਬਰ ਵਾਰਡ ਤੱਕ ਕਾਉਂਟਿੰਗ ਹੋ ਚੁੱਕੀ ਹੈ। ਮਿਨੀ ਸੈਕਟਰੀਏਟ ਵਿੱਚ ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਉੱਥੇ ਜੇਤੂ ਉਮੀਦਵਾਰ ਢੋਲ ਢਮਕੇ ਲੈ ਕੇ ਮੈਦਾਨ ਬਿਜਲੀ ਉਤਰ ਗਏ ਹਨ ਅਤੇ ਬਾਹਰ ਵਿਆਹ ਵਰਗਾ ਮਾਹੌਲ ਵਿਖਾਈ ਦੇ ਰਿਹਾ ਹੈ।

ਹੁਣ ਤੱਕ ਦੇ ਆਏ ਨਤੀਜਿਆਂ ਵਿੱਚੋਂ ਵਿੱਚੋਂ ਛੇ ਵਾਰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦੋ ਸ਼੍ਰੋਮਣੀ ਅਕਾਲੀ ਦਲ ਚਾਰ ਅਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਜਦਕਿ ਇੱਕ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ। ਇੱਕ ਵਾਰਡ ਦੀ ਰੀਕਾਊਂਟਿੰਗ ਹੋ ਰਹੀ ਹੈ

ਪਿਛਲੀ ਖ਼ਬਰ ਨਗਰ ਕੌਂਸਲ ਧਨੌਲਾ ਵਾਰਡ ਨੰਬਰ 6 ਵਿੱਚੋਂ ਮਨੀਸ਼ ਕੁਮਾਰ 7 ਵਿੱਚੋਂ ਜਸਵੀਰ ਕੌਰ ਅਤੇ ਵਾਰਡ ਨੰਬਰ 8 ਵਿੱਚੋਂ ਸੁਰਜੀਤ ਸਿੰ... ਅਗਲੀ ਖ਼ਬਰ ਨਗਰ ਪੰਚਾਇਤ ਦਿਹਾਤੀ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਚੜ੍ਹਤ ਵੋਟ ਗਿਣਤੀ ਕੇਂਦਰਾਂ ਦੇ ਬਾਹਰ ਅਕਾਲੀ ਸਮਰਥਕਾਂ ਵ...